Author: Rozana Desh Pardesh

चंडीगढ़ हेरिटेज संरक्षण समिति (सीएचसीसी) की 27वीं बैठक आज यू.टी. चंडीगढ़ के मुख्य सचिव श्री एच. राजेश प्रसाद, आईएएस की अध्यक्षता में आयोजित हुई। बैठक में चंडीगढ़ की स्थापत्य विरासत के संरक्षण तथा यूनेस्को विश्व धरोहर मूल्यों के संरक्षण से संबंधित महत्वपूर्ण प्रस्तावों पर विचार-विमर्श किया गया। बैठक में गृह सचिव श्री मंदीप सिंह बराड़, आईएएस; वित्त सचिव श्री दिप्रवा लाकड़ा, आईएएस; पर्यटन एवं संस्कृति सचिव डॉ. सैयद आबिद रशीद शाह, आईएएस; नगर निगम आयुक्त श्री अमित कुमार, आईएएस; उपायुक्त श्री निशांत कुमार यादव, आईएएस; मुख्य अभियंता श्री सी.बी. ओझा; मुख्य वास्तुकार श्री राजीव मेहता; उप-हेरिटेज समिति के सदस्य; चंडीगढ़…

Read More

यू.टी. चंडीगढ़ के निर्वाचक पंजीकरण अधिकारियों (ईआरओ) ने आज मान्यता प्राप्त राजनीतिक दलों के प्रतिनिधियों के साथ बैठक कर मतदाता सूची के चल रहे विशेष गहन पुनरीक्षण (एसआईआर) की प्रगति की जानकारी दी। बैठक के दौरान प्रतिनिधियों को दावों एवं आपत्तियों के निस्तारण, दस्तावेजों के सत्यापन की प्रगति तथा मतदाता सूची के पारदर्शी, शुद्ध एवं समावेशी पुनरीक्षण के लिए की जा रही विभिन्न गतिविधियों से अवगत कराया गया। उन्हें यह भी बताया गया कि 8 एवं 9 अगस्त 2026 को यू.टी. चंडीगढ़ के सभी मतदान केंद्रों पर विशेष शिविर आयोजित किए जाएंगे, जहां बूथ लेवल अधिकारी (बीएलओ) मतदाताओं को नाम…

Read More

वर्ष 2026 की तृतीय राष्ट्रीय लोक अदालत का आयोजन 12 सितंबर 2026 को माननीय श्री न्यायमूर्ति अश्वनी कुमार मिश्रा, कार्यवाहक मुख्य न्यायाधीश, पंजाब एवं हरियाणा उच्च न्यायालय-सह-सरंक्षक-प्रमुख, राज्य विधिक सेवा प्राधिकरण, यू.टी. चंडीगढ़ तथा माननीय श्री न्यायमूर्ति हरसिमरन सिंह सेठी, कार्यकारी अध्यक्ष, राज्य विधिक सेवा प्राधिकरण, यू.टी. चंडीगढ़ के नेतृत्व में किया जाएगा। राष्ट्रीय लोक अदालत में सभी प्रकार के दीवानी वाद तथा समझौतायोग्य आपराधिक मामलों का आपसी सहमति से निस्तारण किया जाएगा। इनमें वसूली संबंधी मामले, श्रम विवाद, उपभोक्ता मामले, चेक अनादरण (चेक बाउंस) के मामले, वैवाहिक विवाद, मोटर दुर्घटना दावा मामले तथा अन्य समझौतायोग्य मामले शामिल हैं। वादकारियों…

Read More

ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਇੰਚਾਰਜ ਸਰਦਾਰ ਰਣਜੋਧ ਸਿੰਘ ਹਡਾਣਾ ਵੱਲੋਂ ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਚਲਾਈ ਗਈ ਵਿਕਾਸ ਲੜੀ ਤਹਿਤ ਅੱਜ ਪਿੰਡ ਕੱਕੇਪੁਰ ਵਿਖੇ ਵੱਖ-ਵੱਖ ਨਵੇਂ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ। ਇਸ ਤੋਂ ਬਾਅਦ ਉਨ੍ਹਾਂ ਪਿੰਡ ਦੀ ’ਸੱਥ ਮਿਲਣੀ’ ਪ੍ਰੋਗਰਾਮ ਦੌਰਾਨ ਪਿੰਡ ਵਾਸੀਆਂ ਨਾਲ ਰੂਬਰੂ ਹੋ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਸੁਝਾਅ ਬਹੁਤ ਧਿਆਨ ਨਾਲ ਸੁਣੇ। ਇਸ ਮੌਕੇ ਪਿੰਡ ਵਾਸੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਆਖਿਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦਾ ਮੁੱਖ ਮਨੋਰਥ ਪਿੰਡਾਂ ਵਿੱਚ ਸ਼ਹਿਰਾਂ ਵਰਗੀਆਂ ਆਧੁਨਿਕ ਸਹੂਲਤਾਂ ਪਹੁੰਚਾਉਣਾ…

Read More

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਰਮਜੀਤ ਸਿੰਘ ਦੇ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਅਰਦਾਸ ਭਾਈ ਗੁਰਸੇਵਕ ਸਿੰਘ ਨੇ ਕੀਤੀ ਅਤੇ ਸੰਗਤ ਨੂੰ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਨੇ ਸਰਵਣ ਕਰਵਾਇਆ। ਇਸ ਮੌਕੇ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਇਤਿਹਾਸ ਬਾਰੇ ਵਿਚਾਰਾਂ ਕੀਤੀਆਂ। ਉਨ੍ਹਾਂ ਕਿਹਾ ਕਿ ਸ੍ਰੀ…

Read More

ਪੰਜਾਬ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ (41) ਦੇ ਬਕਾਏ ਦਾ ਮੁੱਦਾ ਹੁਣ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਵੱਲੋਂ 3 ਅਗਸਤ ਨੂੰ ਰਾਜ ਸਰਕਾਰ ਨੂੰ 15 ਦਿਨਾਂ ਦੇ ਅੰਦਰ ਸਾਰਾ ਬਕਾਇਆ ਅਦਾ ਕਰਨ ਅਤੇ ਅਸਫਲ ਰਹਿਣ ’ਤੇ 6% ਵਿਆਜ ਲਗਾਉਣ ਦੇ ਦਿੱਤੇ ਹੁਕਮਾਂ ਤੋਂ ਬਾਅਦ, ਕਰਮਚਾਰੀ ਧਿਰ ਨੇ ਸੁਪਰੀਮ ਕੋਰਟ ਵਿੱਚ ਕੈਵੀਏਟ ਪਟੀਸ਼ਨ ਦਾਇਰ ਕਰ ਦਿੱਤੀ ਹੈ। ਵਕੀਲ ਅਭਿਸ਼ੇਕ ਗੁਪਤਾ ਰਾਹੀਂ ਦਾਇਰ ਇਸ ਪਟੀਸ਼ਨ ਦਾ ਮੁੱਢਲਾ ਮਨੋਰਥ ਇਹ ਯਕੀਨੀ ਬਣਾਉਣਾ ਹੈ ਕਿ ਜੇਕਰ ਪੰਜਾਬ ਸਰਕਾਰ ਹਾਈ ਕੋਰਟ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਛੁੱਟੀ ਪਟੀਸ਼ਨ ਦਾਇਰ ਕਰਦੀ ਹੈ,…

Read More

ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸਦਨ ਦੌਰਾਨ ਕੈਨੇਡਾ ਵਿੱਚ ਪੋਸਟ-ਗ੍ਰੈਜੂਏਟ ਵਰਕ ਪਰਮਿਟ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਪੰਜਾਬੀ ਵਿਦਿਆਰਥੀਆਂ ਦਾ ਮੁੱਦਾ ਗਰਮਾਇਆ ਰਿਹਾ। ਐਨਆਰਆਈ ਮਾਮਲਿਆਂ ਦੇ ਮੰਤਰੀ ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਕੈਨੇਡਾ ’ਚ ਲਗਭਗ 1,500 ਅੰਤਰਰਾਸ਼ਟਰੀ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਜਿਨ੍ਹਾਂ ਨੂੰ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਵੀ ਵਰਕ ਪਰਮਿਟ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਹਰ ਸੰਭਵ ਕਾਨੂੰਨੀ ਅਤੇ ਪ੍ਰਸ਼ਾਸਨਿਕ ਮਦਦ ਦੇਣ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਸਮੀਖਿਆ ਲਈ ਕੇਂਦਰ ਸਰਕਾਰ ਨਾਲ ਵੀ ਸੰਪਰਕ ਕੀਤਾ ਹੈ।

Read More

ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਇਜਲਾਸ ਦੀ ਕਾਰਵਾਈ ਨੂੰ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਸਦਨ ਦੀ ਕਾਰਵਾਈ ਦੌਰਾਨ ਵੱਖ-ਵੱਖ ਮੁੱਦਿਆਂ ’ਤੇ ਚਰਚਾ ਹੋਈ, ਜਿਸ ਤੋਂ ਬਾਅਦ ਸਪੀਕਰ ਵੱਲੋਂ ਕਾਰਵਾਈ ਨੂੰ ਅਗਲੇ ਕਾਰਜ ਦਿਵਸ ਤੱਕ ਮੁਲਤਵੀ ਕਰਨ ਦਾ ਐਲਾਨ ਕੀਤਾ ਗਿਆ।

Read More

ਪੇਮੈਂਟਸ ਇੰਟਰਫੇਸ (ਯੂਪੀਆਈ) ਤੋਂ ਹੋਣ ਵਾਲੇ ਭੁਗਤਾਨ ’ਤੇ ਹੁਣ ਫੀਸ ਲਗਾਉਣ ਦਾ ਰਸਤਾ ਸਾਫ਼ ਹੁੰਦਾ ਦਿਸ ਰਿਹਾ ਹੈ, ਪਰ ਇਸ ਫੀਸ ਤੋਂ ਟਰਾਜ਼ੈਕਸ਼ਨ ਨਾਲ ਜੁੜੀ 71 ਫ਼ੀਸਦੀ ਰਾਸ਼ੀ ਮੁਕਤ ਰਹਿ ਸਕਦੀ ਹੈ। ਟੈਕਸ ਸਬੰਧੀ ਨਿਯਮਾਂ ’ਚ ਸੋਧ ਲਈ ਲਿਆਂਦੇ ਗਏ ਬਿੱਲ ਨੂੰ ਵੀਰਵਾਰ ਨੂੰ ਲੋਕ ਸਭਾ ਤੋਂ ਪਾਸ ਕਰ ਦਿੱਤਾ ਗਿਆ। ਹਾਲਾਂਕਿ ਇਸ ਬਿੱਲ ’ਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਹੈ ਕਿ ਯੂਪੀਆਈ ਨਾਲ ਜੁੜੇ ਕਿਸ ਤਰ੍ਹਾਂ ਦੇ ਜਾਂ ਕਿੰਨੀ ਰਕਮ ਦੇ ਬਾਅਦ ਦੀ ਟਰਾਂਜ਼ੈਕਸ਼ਨ ’ਤੇ ਫੀਸ ਲਗਾਈ ਜਾਏਗੀ। ਜਾਣਕਾਰਾਂ ਤੇ ਵਿੱਤ ਮੰਤਰਾਲੇ ਦੋਵਾਂ ਦਾ ਕਹਿਣਾ ਹੈ ਕਿ ਇਹ ਆਰਬੀਆਈ ਤੇ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (ਐੱਨਪੀਸੀਆਈ) ਤੈਅ ਕਰੇਗਾ।…

Read More

‘ਚੰਦਾ-ਚੋਰ ਪਾਰਟੀ’ ਅਤੇ ‘ਬੇਅਦਬੀ ਪਾਰਟੀ’ ਵਿਚਾਲੇ ਗੱਠਜੋੜ! ਕੇਜਰੀਵਾਲ ਇਸ ਦੌਰਾਨ, ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਸ ਮੀਟਿੰਗ ’ਤੇ ਕੱਸਿਆ ਤੰਜ਼। ਕੇਜਰੀਵਾਲ ਨੇ ਐਕਸ ’ਤੇ ਲਿਖਿਆ, ‘ਸ਼ੁਰੂਆਤੀ ਝਿਜਕ ਦੇ ਬਾਵਜੂਦ, ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ।’ ਤਾਂ, ਕੀ ‘ਚੰਦਾ-ਚੋਰ ਪਾਰਟੀ’ ਅਤੇ ‘ਬੇਅਦਬੀ ਪਾਰਟੀ’ ਵਿਚਕਾਰ ਗੱਠਜੋੜ ਬਣ ਰਿਹਾ ਹੈ?

Read More