Author: Rozana Desh Pardesh

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੁੱਕਰਵਾਰ ਨੂੰ ਸੰਸਦ ਭਵਨ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਹੋਈ ਇਸ ਮੀਟਿੰਗ ਨੇ ਇੱਕ ਵਾਰ ਮੁੜ ਪੰਜਾਬ ਦੀ ਸਿਆਸਤ ਵਿੱਚ ਹਲਚਲ ਵਧਾ ਦਿੱਤੀ ਹੈ। ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਸੰਭਾਵੀ ਗਠਜੋੜ ਨੂੰ ਲੈ ਕੇ ਸਿਆਸੀ ਹਲਕਿਆਂ ਵਿਚ ਚਰਚਾਵਾਂ ਤੇਜ਼ ਹੋ ਗਈਆਂ ਹਨ। ਹਾਲਾਂਕਿ ਇਸ ਸਬੰਧ ’ਚ ਦੋਵਾਂ ਧਿਰਾਂ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਸੁਖਬੀਰ ਬਾਦਲ ਦਰਮਿਆਨ ਪੰਜਾਬ ਦੇ ਵਿਕਾਸ, ਅਮਨ-ਕਾਨੂੰਨ, ਖੇਤੀਬਾੜੀ, ਕਿਸਾਨਾਂ ਨਾਲ ਸਬੰਧਤ…

Read More

-ਪੰਜਾਬ ਨੂੰ ਸਾਲ 2026-27 ਲਈ 5,673 ਕਰੋੜ ਰੁਪਏ ਦੀ ਰਿਕਾਰਡ ਰੇਲਵੇ ਅਲਾਟਮੈਂਟ ਮਿਲੀ ਹੈ, ਜੋ ਕਿ ਸਾਲ 2009-14 ਦੌਰਾਨ ਦੀ ਔਸਤ ਸਾਲਾਨਾ ਅਲਾਟਮੈਂਟ ਨਾਲੋਂ ਲਗਭਗ 25 ਗੁਣਾ ਵੱਧ ਹੈ। ਇਸ ਦੇ ਨਾਲ ਹੀ ਸੂਬੇ ਵਿੱਚ 26,000 ਕਰੋੜ ਰੁਪਏ ਤੋਂ ਵੱਧ ਦੇ ਰੇਲਵੇ ਪ੍ਰੋਜੈਕਟ ਇਸ ਸਮੇਂ ਲਾਗੂ ਕੀਤੇ ਜਾ ਰਹੇ ਹਨ ਅਤੇ 30 ਰੇਲਵੇ ਸਟੇਸਨਾਂ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ, ਜੋ ਪੰਜਾਬ ਦੇ ਵਿਕਾਸ ਪ੍ਰਤੀ ਕੇਂਦਰ ਸਰਕਾਰ ਦੀ ਦਿ?ਰੜ ਵਚਨਬੱਧਤਾ ਨੂੰ ਸਪੱਸਟ ਰੂਪ ਵਿੱਚ ਦਰਸਾਉਂਦਾ ਹੈ। ਇਹ ਗੱਲ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ਵਿੱਚ ਵਿਨਿਯੋਗ (ਨੰਬਰ 3) ਬਿੱਲ, 2026 ਦਾ ਸਮਰਥਨ ਕਰਦਿਆਂ ਕਹੀ। ਜਿਕਰਯੋਗ ਹੈ ਕਿ…

Read More

ਪਠਾਨਕੋਟ ਚ’ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਅੰਦਰੂਨੀ ਵਿਵਾਦ ਖੁੱਲ੍ਹ ਕੇ ਸਾਹਮਣੇ ਆਇਆ ਹੈ। ਇੱਥੇ ਦੱਸ ਦਈਏ ਕਿ ਅੱਜ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਨੇ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਸਿਖਰਲੇ ਨੇਤ੍ਰਿਤਵ ਦੇ ਨਾਲ-ਨਾਲ ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਦੀ ਕਾਰਗੁਜ਼ਾਰੀ ਨੂੰ ਕੇ ਕਈ ਗੰਭੀਰ ਸਵਾਲ ਚੁੱਕੇ। ਭਾਜਪਾ ਦੇ ਬੁਲਾਰੇ ਯੋਗੇਸ਼ ਠਾਕੁਰ, ਭਾਜਪਾ ਸੀਨੀਅਰ ਲੀਡਰ ਵਿਪਿਨ ਮਹਾਜਨ, ਐਡਵੋਕੇਟ ਕੁਲਭੂਸ਼ਣ ਮਣਹਾਸ, ਐਡਵੋਕੇਟ ਰਵਿੰਦਰ ਠਾਕੁਰ ਅਤੇ ਪ੍ਰਵੀਨ ਮਣਹਾਸ ਨੇ ਕਿਹਾ ਕਿ ਪਾਰਟੀ ਵਿੱਚ ਲੰਬੇ ਸਮੇਂ ਤੋਂ ਸਮਰਪਿਤ ਵਰਕਰਾਂ ਦੀ ਅਣਦੇਖੀ ਹੋ ਰਹੀ ਹੈ। ਉੱਥੇ ਹੀ ਉਨ੍ਹਾਂ ਇਹ ਦੋਸ਼ ਵੀ ਲਗਾਇਆ ਕਿ ਸੰਗਠਨ ਦੇ ਫ਼ੈਸਲੇ ਪਾਰਦਰਸ਼ੀ ਢੰਗ ਨਾਲ ਨਹੀਂ ਲਏ ਜਾ ਰਹੇ, ਜਿਸ ਕਾਰਨ…

Read More

ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਰੋਧ ਧ੍ਰੋਹ ਕਮਾਉਣ , ਪੰਜਾਬ ਦੇ ਮੁਲਾਜ਼ਮ ਇਤਿਹਾਸ ਵਿੱਚ ਪਹਿਲੀ ਵਾਰ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਲਮਕ ਅਵਸਥਾ ਵਿੱਚ ਪਈਆਂ ਡੀ ਏ ਦੀਆਂ 18 ਫੀਸਦੀ ਦੀ ਦਰ ਨਾਲ ਬਕਾਇਆ ਪਈਆਂ ਛੇ ਕਿਸ਼ਤਾਂ ਜਾਰੀ ਕਰਨ ਦੀ ਬਜਾਏ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਝੂਠੇ ਅੰਕੜੇ ਪੇਸ਼ ਕਰਨ ਕਰਕੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਬਣੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ਤੇ ਅੱਜ ਅਨਾਜ ਮੰਡੀ ਸੈਕਟਰ 39 ਚੰਡੀਗੜ੍ਹ ਵਿਖੇ ਮਹਾਂ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680 ਸੈਕਟਰ 22ਬੀ, ਚੰਡੀਗੜ੍ਹ ਅਤੇ ਪੰਜਾਬ ਪੈਨਸ਼ਨਰਜ਼ ਯੂਨੀਅਨ…

Read More

ਅੱਜ ਚੰਡੀਗੜ੍ਹ ਵਿਖੇ ਸਾਂਝਾ ਮੁਲਾਜ਼ਮ ਫਰੰਟ ਵੱਲੋਂ ਪੰਜਾਬ ਦੇ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਲਈ,ਡੀ ਏ ਦੀ ਬਕਾਇਆ ਰਾਸ਼ੀ ਜਾਰੀ ਕਰਨ ਸਬੰਧੀ,17/7/2020ਦਾ ਨੌਟੀਫਿਕੇਸਨ ਅਤੇ 15/1/2015 ਦਾ ਨੋਟੀਫ਼?ਕੇਸ਼ਨ ਰੱਦ ਕਰਵਾਉਣ ਲਈ 39ਸੈਕਟਰ ਦੀ ਅਨਾਜ ਮੰਡੀ ਵਿੱਚ ਰੋਸ ਧਰਨਾ ਲਗਾਇਆ ਗਿਆ ।ਇਸ ਧਰਨੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਮੰਗਾਂ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ।ਇਸ ਧਰਨੇ ਵਿੱਚ ਵਾਰਡ ਅਟੈਡੈਟ ਯੂਨੀਅਨ ਦੇ ਸੂਬਾ ਪ੍ਰਧਾਨ ਸਸਪਾਲ ਸਿੰਘ ਰਟੋਲ ਸਮੇਤ ਵੱਡੀ ਗਿਣਤੀ ਵਿੱਚ ਕੇਡਰ ਸ਼ਾਮਲ ਹੋਇਆ ।ਪ੍ਰਧਾਨ ਵੱਲੋਂ ਪ੍ਰੈੱਸ ਨਾਲ ਫੋਨ ਤੇ ਗੱਲਬਾਤ ਕਰਦਿਆਂ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼?ਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ…

Read More

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਇੱਕ ਵਾਰ ਮੁੜ ਪੰਜਾਬ ਸਰਕਾਰ ਦੀ ਬੇਰੁਖ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਿੰਗਾਈ ਭੱਤੇ ਅਤੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਦੇ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿਚੋਂ ਚੰਡੀਗੜ੍ਹ ਰੋਸ ਪ੍ਰਗਟਾਉਣ ਪੁੱਜੇ ਮੁਲਾਜ਼ਮਾਂ ਨੂੰ ਡੀਏ ਤਾਂ ਨਹੀਂ ਸਗੋਂ ਪਾਣੀ ਦੀਆਂ ਬੁਛਾੜਾਂ ਜ਼ਰੂਰ ਮਿਲੀਆਂ ਹਨ। ਦੱਸ ਦਈਏ ਕਿ ਬੀਤੇ ਦਿਨੀ ਪੰਜਾਬ-ਹਰਿਆਣਾ ਹਾਈਕੋਰਟ ਨੇ ਬਕਾਇਆ ਡੀਏ ’ਤੇ ਮੁਲਾਜ਼ਮਾਂ ਦੇ ਹੱਕ ’ਚ ਫ਼ੈਸਲਾ ਸੁਣਾਇਆ ਸੀ ਅਤੇ ਪੰਜਾਬ ਸਰਕਾਰ ਨੂੰ 15 ਦਿਨਾਂ ਦੇ ਅੰਦਰ-ਅੰਦਰ ਡੀਏ ਜਾਰੀ ਕਰਨ ਦਾ ਹੁਕਮ ਦਿੱਤਾ ਸੀ, ਪਰੰਤੂ ਮੁਲਾਜ਼ਮਾਂ ਨੂੰ ਡੀਏ ਜਾਰੀ ਨਾ ਕਰਨ ਦੀ ਜ਼ਿੱਦ ਪੁਗਾਉਣ ਲਈ ਸਰਕਾਰ ਵੱਲੋਂ ਸੁਪਰੀਮ ਕੋਰਟ ਦਾ ਰੁਖ਼…

Read More

पंजाब के राज्यपाल एवं यू.टी. चंडीगढ़ के प्रशासक श्री गुलाब चंद कटारिया ने आज सेक्टर-18 स्थित पीएम श्री गवर्नमेंट गर्ल्स मॉडल सीनियर सेकेंडरी स्कूल में पंजाब लिट फाउंडेशन तथा शिक्षा विभाग, चंडीगढ़ प्रशासन द्वारा आयोजित ‘मदर्स अगेंस्ट ड्रग्स’ कार्यशाला में भाग लिया। इस अवसर पर उन्होंने माताओं से नशे के खिलाफ लड़ाई का नेतृत्व करने का आह्वान करते हुए कहा कि मां और बच्चे के बीच का मजबूत भावनात्मक रिश्ता बच्चों को सामाजिक बुराइयों और नशे की लत से बचाने का सबसे प्रभावी माध्यम है। उन्होंने शिक्षण संस्थानों, अभिभावकों, धार्मिक संगठनों और पूरे समाज से भी युवाओं को नशे की…

Read More

नवाचार और ग्राहक-केंद्रित सेवा के प्रति अपनी प्रतिबद्धता को सुदृढ़ करते हुए, इंडियन ऑयल के पंजाब राज्य कार्यालय (PSO) ने आज ‘इंडेन एक्स्ट्रालाइट नाउ’ (Indane XTRALITE NOW) लॉन्च किया, जो वितरक के व्यावसायिक क्षेत्र में दिन के समय दिए गए ऑर्डर के लिए 180 मिनट के भीतर सुनिश्चित डिलीवरी के साथ 10 किलोग्राम का कम्पोजिट एलपीजी सिलेंडर है। यह नई पेशकश ग्राहकों को एक स्मार्ट, तेज और अधिक सुविधाजनक एलपीजी अनुभव प्रदान करने के लिए तैयार की गई है। प्रमुख लॉन्च कार्यक्रम मैसर्स मिल्खी इंडेन, जीरकपुर में आयोजित किया गया था, और इसका उद्घाटन श्री आशुतोष गुप्ता, कार्यकारी निदेशक एवं…

Read More

भारतीय विज्ञान शिक्षा एवं अनुसंधान संस्थान (आईआईएसईआर) मोहाली को यह घोषणा करते हुए प्रसन्नता हो रही है कि प्रतिष्ठित जैव-प्रौद्योगिकी विशेषज्ञ प्रो. (डॉ.) जितेन्द्र कुमार ने 03 अगस्त, 2026 से संस्थान में प्रोफेसर ऑफ प्रैक्टिस के रूप में कार्यभार ग्रहण किया है। डॉ. कुमार जैव-प्रौद्योगिकी, अनुसंधान, नवाचार, प्रौद्योगिकी व्यावसायीकरण, उद्यमिता तथा विज्ञान नीति के क्षेत्र में दो दशकों से अधिक का व्यापक अनुभव रखने वाले प्रतिष्ठित विशेषज्ञ हैं। आईआईएसईआर मोहाली से जुड़ने से पूर्व वे भारत सरकार के जैव प्रौद्योगिकी विभाग के अंतर्गत जैव प्रौद्योगिकी उद्योग अनुसंधान सहायता परिषद (बाइरैक)के प्रबंध निदेशक के रूप में कार्यरत थे। इस दौरान उन्होंने…

Read More

*मूल्यांकन समिति ने ₹28.87 करोड़ की महत्वपूर्ण अवसंरचना परियोजनाओं की अनुशंसा की* यू.टी. चंडीगढ़ के मुख्य सचिव श्री एच. राजेश प्रसाद, आईएएस की अध्यक्षता में आज मूल्यांकन समिति (Appraisal Committee) की बैठक आयोजित की गई। बैठक का उद्देश्य संघ शासित प्रदेश में खेल अवसंरचना को सुदृढ़ करना तथा सार्वजनिक सुरक्षा को और मजबूत बनाने से संबंधित महत्वपूर्ण परियोजनाओं पर विचार करना था। बैठक में वित्त सचिव श्री दिप्रवा लाकड़ा, आईएएस, सचिव इंजीनियरिंग सुश्री प्रेरणा पुरी, आईएएस, निदेशक खेल श्री सौरभ कुमार अरोड़ा, पीसीएस, मुख्य अभियंता श्री सी. बी. ओझा, मुख्य वास्तुकार श्री राजीव मेहता तथा चंडीगढ़ प्रशासन के अन्य अधिकारी…

Read More