ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਆਊਟ ਸੋਰਸਿੰਗ ਦੇ ਜਾਲ ’ਚ ਫਸੇ ਸੀ.ਐਚ.ਸੀ. ਸੀ.ਐਚ. ਡਬਲਿਊ ਅਤੇ ਸੀ.ਐਚ.ਐਚ
ਕਾਮਿਆਂ ਲਈ ਇਕ ਨੀਤੀਗਤ ਬਦਲਾਅ ਲਿਆਂਦਾ ਹੈ। ਇਸ ਨਵੀਂ ਨੀਤੀ ਤਹਿਤ 3 ਸਾਲ ਜਾਂ ਇਸ ਤੋਂ ਵੱਧ ਦਾ ਤਜਰਬਾ ਰੱਖਣ ਵਾਲੇ ਕਾਮਿਆਂ ਨੂੰ ਹੁਣ ਸਿੱਧੇ ਤੌਰ ’ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਕੰਟਰੈਕਟ ਅਧੀਨ ਲਿਆਂਦਾ ਜਾਵੇਗਾ। ਦੂਜੇ ਪਾਸੇ ਜੇਕਰ ਇਸ ਨੂੰ ਡੂੰਘੇ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਇਹ ਫੈਸਲਾ ਸਿਰਫ਼ ਵਿਚੋਲੀਏ ਭਾਵ ਠੇਕੇਦਾਰਾਂ ਨੂੰ ਸਿਸਟਮ ਵਿਚੋਂ ਬਾਹਰ ਕਰਨ ਦਾ ਯਤਨ ਨਹੀਂ ਹੈ, ਸਗੋਂ ਵਿਭਾਗ ਵਲੋਂ ਇਕ ਸੁਚੱਜੀ ਸਕ੍ਰੀਨਿੰਗ ਪ੍ਰਕਿਰਿਆ ਰਾਹੀਂ ਯੋਗ ਕਾਮਿਆਂ ਦੀ ਛਾਂਟੀ ਕਰਨ ਦੀ ਰਣਨੀਤੀ ਹੈ। ਜਿੱਥੇ ਤਕਨੀਕੀ ਤੌਰ
ਤੇ ਯੋਗ ਕਾਮਿਆਂ ਨੂੰ ਰਹੱਤ ਸਿੱਧੇ ਕੰਟਰੈਕਟ ’ਤੇ ਲਿਆ ਜਾਵੇਗਾ, ਉਥੇ ਹੀ ਗੈਰ-ਤਕਨੀਕੀ ਕਾਮਿਆਂ ਨੂੰ ਵਿਭਾਗ ਵਲੋਂ ਪਹਿਲਾਂ 10 ਦਿਨਾ ਦੀ ਮੁੱਢਲੀ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾਵੇਗੀ
ਗੈਰ-ਤਕਨੀਕੀ ਕਾਮਿਆਂ ਲਈ 10 ਦਿਨਾਂ ਦੀ ਟ?ਰੇਨਿੰਗ ਤੇ ਟੈਸਟ ਪਾਸ ਕਰਨਾ ਲਾਜ਼ਮੀ 58 ਸਾਲ ਦੀ ਉਮਰ ਤੱਕ ਸੁਰੱਖਿਅਤ ਹੋਵੇਗੀ ਨੌਕਰੀ ਕੰਮ ਦੀ ਚੈਕਿੰਗ ਲਈ ਮੋਬਾਈਲ ਐਪ ਦੀ ਵਰਤੋਂ ਹੋਵੇਗੀ ਜ਼ਰੂਰੀ
ਅਤੇ ਉਨ੍ਹਾਂ ਲਈ ਇਕ ਬੇਸਿਕ ਤਕਨੀਕੀ ਗਿਆਨ ਦਾ ਟੈਸਟ ਪਾਸ ਕਰਨਾ ਲਾਜ਼ਮੀ ਕੀਤਾ ਗਿਆ ਹੈ। ਜਿਹੜੇ ਕਾਮਿਆਂ ਦਾ ਤਜਰਬਾ 3 ਸਾਲ ਤੋਂ ਘੱਟ ਹੈ, ਉਨ੍ਹਾਂ ਨੂੰ ਇਹ ਸ਼ਰਤਾਂ ਪੂਰੀਆਂ ਕਰਨ ਉਪਰੰਤ ਹੀ ਨਵੀਂ ਨੀਤੀ ਦਾ ਹਿੱਸਾ ਬਣਾਇਆ ਜਾਵੇਗਾ। ਪ੍ਰਸ਼ਾਸਨਿਕ ਪੱਧਰ ’ਤੇ 5993 ਉਮੀਦਵਾਰਾਂ ਦੀਆਂ
ਪ੍ਰਮਾਣਿਤ ਸੂਚੀਆਂ ਅਨੁਸਾਰ ਨਿਗਰਾਨ ਇੰਜੀਨੀਅਰ ਪ੍ਰਸੈਨਲ ਦੇ ਦਫਤਰ ਵਲੋਂ ਸਿੱਧੇ ਆਫਰ ਲੈਟਰ ਜਾਰੀ ਕੀਤੇ ਜਾਣਗੇ। ਇਨ੍ਹਾਂ ਕਾਮਿਆ ਲਈ ਭਾਵੇਂ ਉਮਰ ਦੀ ਕੋਈ ਖ਼ਾਸ
ਸੀਮਾ ਨਹੀਂ ਰੱਖੀ ਗਈ ਹੈ, ਪਰ ਮੈਡੀਕਲ ਫਿਟਨੈੱਸ ਪਾਸ ਕਰਨਾ ਲਾਜ਼ਮੀ ਹੋਵੇਗਾ। ਜਿੱਥੇ ਇਹ ਕੰਟਰੈਕਟ 58 ਸਾਲ ਦੀ ਉਮਰ (ਸੇਵਾਮੁਕਤੀ) ਤੱਕ ਹਰ ਸਾਲ ਵਧਾਇਆ ਜਾਵੇਗਾ, ਉਥੇ ਹੀ ਕੰਮ ਦੀ ਪਾਰਦਰਸ਼ਤਾ ਲਈ ਹਰੇਕ ਸੀ.ਐਚ. ਬੀ. ਕਾਮੇ ਨੂੰ ਬਿਜਲੀ ਦੀਆਂ ਸ਼ਿਕਾਇਤਾਂ ਨਿਪਟਾਉਣ ਅਤੇ ਸਮੇਂ ਦੀ
ਨਿਗਰਾਨੀ ਲਈ ਪਾਵਰਕਾਮ ਵਲੋਂ ਬਣਾਈ ਗਈ ਵਿਸ਼ੇਸ਼ ਮੋਬਾਈਲ ਐਪ ਚਲਾਉਣਾ ਲਾਜ਼ਮੀ ਹੋਵੇਗਾ। ਆਰਥਿਕ ਪੱਖੋਂ, ਕਾਮਿਆਂ ਨੂੰ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵਲੋਂ ਤੈਅ ਕੀਤੇ ’ਸਕਿਲਡ’ ਕੈਟਾਗਰੀ ਦੇ ਮਜ਼ਦੂਰੀ ਰੇਟਾਂ ਕਰ ਜਾਵੇਗਾ ਅਤੇ ਨਾਲ ਹੀ ਠੇਕੇਦਾਰ ਦਾ ਮਾਰਜਿਨ ਅਤੇ ਬੇਸਿਕ ਪੇਅ ਦਾ 18 ਫ਼ੀਸਦੀ ਇਕ ਵਿਸ਼ੇਸ਼ ਰੱਤ ਵਜੋਂ ਦਿੱਤਾ ਜਾਵੇਗਾ। ਪਰ ਕਾਨੂੰਨੀ ਪੱਖ ਤੋਂ ਵਿਭਾਗ ਨੇ ਆਪਣਾ ਬਚਾਅ ਕਰਦੇ ਹੋਏ ਇਹ ਸਖ਼ਤ ਸ਼ਰਤ ਲਗਾਈ ਹੈ ਕਿ ਹਰ ਕਾਮੇ ਨੂੰ ਇਕ ਹਲਫ਼ਨਾਮਾ ਦੇਣਾ ਪਵੇਗਾ ਕਿ ਉਹ ਪੱਕੇ ਮੁਲਾਜ਼ਮਾਂ ਦੇ ਬਰਾਬਰ ਤਨਖਾਹ ਜਾ ਸੇਵਾ ਸ਼ਰਤਾਂ ਦੀ ਮੰਗ ਲਈ ਕਿਸੇ ਵੀ ਅਦਾਲਤ ਦਾ ਦਰਵਾਜਾ ਨਹੀਂ ਖੜਕਾਉਣਗੇ। ਕੁਲ ਮਿਲਾ ਕੇ ਇਹ ਨੀਤੀ ਇਕ ਸੋਚੀ-ਸਮਝੀ ’ਕਾਰਪੋਰੇਟ ਚਾਲ’ ਹੈ ਜੇ ਕਾਮਿਆ ਨੂੰ ਨੌਕਰੀ ਦੀ ਸੁਰੱਖਿਆ ਦਿੰਦੀ ਹੈ, ਪਰ ਵਿਭਾਗ ਦੇ ਸਖ਼ਤ ਨਿਯਮਾਂ ਦੇ ਦਾਇਰੇ ਦੇ ਅੰਦਰ।
Breaking News
- केन्द्रीय गृह एवं सहकारिता मंत्री श्री अमित शाह की उपस्थित में आज बिहार और झारखंड के बीच सोन नदी के जल बंटवारे से संबंधित समझौता ज्ञापन पर हस्ताक्षर किए गए
- उत्तर प्रदेश के मुख्यमंत्री योगी आदित्यनाथ और केन्द्रीय रेल मंत्री अश्विनी वैष्णव ने नेपाल में अचानक आई बाढ़ के पीड़ितों को श्रद्धांजलि अर्पित की
- प्रधानमंत्री ने कौशांबी में पटाखा फैक्ट्री में हुई दुर्घटना में लोगों की मृत्यु पर शोक व्यक्त किया प्रधानमंत्री ने प्रधानमंत्री राष्ट्रीय राहत कोष से अनुग्रह राशि की घोषणा की
- प्रधानमंत्री नरेंद्र मोदी के कुशल नेतृत्व में भारत की अर्थव्यवस्था ने फिर दिखाई मजबूती:- नायब सिंह सैनी
- हरियाणा विधानसभा मानसून सत्र के दौरान दस विधेयक प्रस्तुत किए गए।
- मुख्यमंत्री नायब सिंह सैनी का विपक्ष पर तंज, कहा— विपक्ष के लिए HKRN का मतलब है ‘हाय, काला राज नहीं लाए’
- HKRNL पर मुख्यमंत्री ने आंकड़ों से विपक्ष को दिखाया आईना, कहा — कांग्रेस के 9 साल के कार्यकाल में करीब 71 हजार संविदा कर्मचारी बढ़े, ये आज उसी व्यवस्था पर उठा रहे सवाल
- जन स्वास्थ्य अभियांत्रिकी मंत्री रणबीर गंगवा ने सदन में रखा प्रस्ताव, विशेषाधिकार समिति को भेजा गया मामला


