ਸੰਯੁਕਤ ਅਰਬ ਅਮੀਰਾ (ਯੂਏਈ ) ਨੇ ਤੇਲ ਨਿਰਯਾਤ ਲਈ ਵਿਵਾਦਤ ਹੋਰਮੁਜ਼ ਜਲਡਮਰੂਮੱਧ ਰੂਟ ਦਾ ਬਦਲ ਲੱਭ ਲਿਆ ਹੈ। ਹੁਣ ਯੂਏਈ ਆਪਣੀ ਹਬਸ਼ਾਨ-ਫੁਜੈਰਾਹ ਤੇਲ ਪਾਈਪਲਾਈਨ ਰਾਹੀਂ ਤੇਲ ਨੂੰ ਸਿੱਧਾ ਫੁਜੈਰਾਹ ਬੰਦਰਗਾਹ ਤੱਕ ਪਹੁੰਚਾ ਸਕਦਾ ਹੈ ਅਤੇ ਉੱਥੋਂ ਸਮੁੰਦਰੀ ਮਾਰਗ ਰਾਹੀਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਤੇਲ ਭੇਜ ਸਕਦਾ ਹੈ।
ਸਿੰਗਾਪੁਰ ’ਚ ਜ਼ੁਬੀਨ ਗਰਗ ਦੀ ਮੌਤ ਦੇ ਮਾਮਲੇ ’ਚ ਜਹਾਜ਼ ਸੰਚਾਲਕਾਂ ’ਤੇ ਉੱਠੇ ਸਵਾਲ; ਸਮੁੰਦਰ ’ਚ ਡੁੱਬਣ ਕਾਰਨ ਗਈ ਸੀ ਗਾਇਕ ਦੀ ਜਾਨ
ਇਸ ਨਵੇਂ ਰਸਤੇ ਕਾਰਨ ਹੁਣ ਉਸ ਨੂੰ ਤੇਲ ਸਪਲਾਈ ਲਈ ਹੋਰਮੁਜ਼ ਦੇ ਖ਼ਤਰਨਾਕ ਰਸਤੇ ਨੂੰ ਪਾਰ ਕਰਨ ਦੀ ਲੋੜ ਨਹੀਂ ਪਵੇਗੀ। ਇਸ ਨਾਲ ਭਾਰਤ ਨੂੰ ਵਿਸ਼ੇਸ਼ ਤੌਰ ’ਤੇ ਫਾਇਦਾ ਹੋਣ ਦੀ ਉਮੀਦ ਹੈ, ਕਿਉਂਕਿ ਹਾਲ ਹੀ ਵਿੱਚ ”15 ਨੇ ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੇਕ ਤੋਂ ਬਾਹਰ ਹੋਣ ਦਾ ਐਲਾਨ ਕੀਤਾ ਹੈ।
ਓਪੇਕ ਤੋਂ ਬਾਹਰ ਆਉਣ ਦਾ ਮਤਲਬ ਹੈ ਕਿ ਹੁਣ ਯੂਏਈ ’ਤੇ ਤੇਲ ਉਤਪਾਦਨ ਦੀ ਕੋਈ ਸੀਮਾ ਲਾਗੂ ਨਹੀਂ ਹੋਵੇਗੀ। ਉਹ ਆਪਣੀ ਪੂਰੀ ਸਮਰੱਥਾ ਅਨੁਸਾਰ ਤੇਲ ਦਾ ਉਤਪਾਦਨ ਅਤੇ ਨਿਰਯਾਤ ਕਰ ਸਕੇਗਾ। ਇਹ ਘਟਨਾਕ੍ਰਮ ਭਾਰਤ ਲਈ ਬਹੁਤ ਸਕਾਰਾਤਮਕ ਹੈ ਕਿਉਂਕਿ ਹੋਰਮੁਜ਼ ਜਲਡਮਰੂਮੱਧ ਦੇ ਬਲਾਕ ਹੋਣ ਕਾਰਨ ਖਾੜੀ ਦੇਸ਼ਾਂ ਤੋਂ ਹੋਣ ਵਾਲੀ ਤੇਲ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ।
ਯੂਏਈ ਦਾ ਮੁੱਖ ਉਦੇਸ਼ ਆਪਣੀ ਤੇਲ ਸਪਲਾਈ ਨੂੰ ਸੁਰੱਖਿਅਤ ਬਣਾਉਣਾ ਹੈ। ਹਬਸ਼ਾਨ-ਫੁਜੈਰਾਹ ਪਾਈਪਲਾਈਨ ਦੀ ਵਰਤੋਂ ਕਰਕੇ ਉਹ ਈਰਾਨ ਦੇ ਪ੍ਰਭਾਵ ਵਾਲੇ ਖੇਤਰ (ਹੋਰਮੁਜ਼) ਤੋਂ ਬਚ ਕੇ ਸਿੱਧਾ ਅਰਬ ਸਾਗਰ ਰਾਹੀਂ ਭਾਰਤ ਅਤੇ ਹੋਰ ਏਸ਼ੀਆਈ ਦੇਸ਼ਾਂ ਤੱਕ ਪਹੁੰਚ ਕਰ ਸਕਦਾ ਹੈ। ਇਸ ਨਾਲ ਨਾ ਸਿਰਫ਼ ਤੇਲ ਦੀ ਸਪਲਾਈ ਨਿਰੰਤਰ ਜਾਰੀ ਰਹੇਗੀ, ਸਗੋਂ ਜੰਗੀ ਹਾਲਾਤਾਂ ਵਿੱਚ ਵੀ ਤੇਲ ਦੀ ਕਿੱਲਤ ਨਹੀਂ ਹੋਵੇਗੀ।
Breaking News
- ਸਾਈਪ੍ਰਸ ਸਰਹੱਦ ਪਾਰ ਅੱਤਵਾਦ ਵਿਰੁੱਧ ਭਾਰਤ ਦੇ ਰੁਖ਼ ਦਾ ਸਮਰਥਨ ਕਰਦੈ ਦੋਵਾਂ ਦੇਸ਼ਾਂ ਵਿਚਕਾਰ ਛੇ ਸਮਝੌਤਿਆਂ ’ਤੇ ਦਸਤਖਤ
- हरियाणा में तकनीक और कौशल के संगम से बढ़ेगा रोजगार मुख्य सचिव अनुराग रस्तोगी ने की स्किलिंग इकोसिस्टम में सुधारों की समीक्षा
- मुख्य आयुक्त टी.सी. गुप्ता ने कहा– समयबद्ध, पारदर्शी और जवाबदेह सेवा वितरण को मजबूत करने की दिशा में बड़ा कदम
- हरियाणा ईवी और ऑटोमोबाइल विनिर्माण का बनेगा वैश्विक हब : मुख्यमंत्री नायब सिंह सैनी
- मुख्यमंत्री नायब सिंह सैनी के निर्देशानुसार आमजन को घर बैठे उपलब्ध करवाई जा रही हैं सरकारी सेवाएं
- हरियाणा की सिंचाई एवं महिला एवं बाल विकास मंत्री श्रुति चौधरी ने आंगनवाड़ी केंद्रों, क्रेच, बाल देखभाल संस्थानों एवं शिशु निकेतन केंद्रों का औचक निरीक्षण किया
- मुख्यमंत्री नायब सिंह सैनी ने नई दिल्ली में इंडस्ट्रीज व व्यापारिक संगठनों के प्रतिनिधियों के साथ की बैठक
- मुख्यमंत्री नायब सिंह ने जापान के निवेशकों को दिया प्रदेश में पार्टनरशिप का निमंत्रण


