Close Menu
Rozana Desh PardeshRozana Desh Pardesh
    What's Hot

    कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज

    September 1, 2026

    हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी

    September 1, 2026

    कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी

    September 1, 2026
    Facebook X (Twitter) Instagram YouTube
    Breaking News
    • कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
    • हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
    • कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
    • संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
    • हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
    • विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
    • प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
    • संत गुरु रविदास जी किसी एक समाज के नहीं, पूरी मानवता के महान संत : कृष्ण लाल पंवार
    Wednesday, September 2
    Facebook X (Twitter) Instagram YouTube
    Rozana Desh PardeshRozana Desh Pardesh
    Advertise With Us Epaper
    • ਮੁੱਖ ਪੰਨਾ
    • ਪੰਜਾਬ
    • ਹਰਿਆਣਾ
    • ਚੰਡੀਗੜ੍ਹ
    • ਰਾਸ਼ਟਰੀ
    • ਅੰਤਰਰਾਸ਼ਟਰੀ
    • ਵਪਾਰ
    • ਰਾਜਨੀਤੀ
    • ਮਨੋਰੰਜਨ
    • ਖੇਡਾਂ
    • ਟੈਕਨੋਲੋਜੀ
    • ਸੰਪਰਕ
    Rozana Desh PardeshRozana Desh Pardesh
    ਈ-ਪੇਪਰ
    Home»Punjab»ਸ਼੍ਰੋਮਣੀ ਅਕਾਲੀ ਦਲ ਵਲੋਂ 55 ਵਿਧਾਨ ਸਭਾ ਹਲਕਿਆਂ ਦੀਆਂ ਇਸਤਰੀ ਅਕਾਲੀ ਦਲ ਪ੍ਰਧਾਨਾਂ ਦੀ ਨਿਯੁਕਤੀ
    Punjab

    ਸ਼੍ਰੋਮਣੀ ਅਕਾਲੀ ਦਲ ਵਲੋਂ 55 ਵਿਧਾਨ ਸਭਾ ਹਲਕਿਆਂ ਦੀਆਂ ਇਸਤਰੀ ਅਕਾਲੀ ਦਲ ਪ੍ਰਧਾਨਾਂ ਦੀ ਨਿਯੁਕਤੀ

    June 3, 20263 Mins Read
    Share Facebook Twitter Telegram Email WhatsApp

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਮੰਗਲਵਾਰ ਨੂੰ ਇਸਤਰੀ ਅਕਾਲੀ ਦਲ ਦੀਆਂ 55 ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੀਆਂ ਹਲਕਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ।
    1000 ਰੁਪਏ ਦੀ ਮਦਦ ਬਹੁਤ ਘੱਟ ਤੇ ਦੇਰ ਨਾਲ ਚੁੱਕਿਆ ਗਿਆ ਕਦਮ, ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ- ਔਰਤਾਂ ਨੂੰ ਵਾਅਦੇ ਮੁਤਾਬਕ ਮਿਲਣ ਪੂਰੇ 60,000
    ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਸੂਚੀ ਅਨੁਸਾਰ 55 ਵਿਧਾਨ ਸਭਾ ਹਲਕਿਆਂ ਦੀਆਂ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਵਿੱਚ ਹਲਕਾ ਅਟਾਰੀ (ਐੱਸਸੀ) ਤੋਂ ਬੀਬੀ ਵਰਿੰਦਰ ਕੌਰ ਭਕਨਾ ਕਲਾਂ, ਹਲਕਾ ਬਾਬਾ ਬਕਾਲਾ (ਐੱਸਸੀ) ਤੋਂ ਬੀਬੀ ਰਣਜੀਤ ਕੌਰ ਰਈਆ, ਹਲਕਾ ਅੰਮ੍ਰਿਤਸਰ ਪੱਛਮੀ (ਐੱਸਸੀ) ਤੋਂ ਬੀਬੀ ਸੰਦੀਪ ਕੌਰ ਰੰਧਾਵਾ, ਹਲਕਾ ਰਾਮਪੁਰਾ ਫੂਲ ਤੋਂ ਬੀਬੀ ਗੁਰਵਿੰਦਰ ਕੌਰ ਭਗਤਾ, ਹਲਕਾ ਮੌੜ ਤੋਂ ਬੀਬੀ ਹਰਬੰਸ ਕੌਰ ਮੌੜ ਕਲਾਂ, ਹਲਕਾ ਭੁੱਚੋ ਮੰਡੀ (ਐੱਸਸੀ) ਤੋਂ ਬੀਬੀ ਸੁਖਜੀਤ ਕੌਰ ਲਹਿਰਾ ਧੂਰਕੋਟ, ਹਲਕਾ ਭਦੌੜ (ਐੱਸਸੀ) ਤੋਂ ਬੀਬੀ ਹਰਪ੍ਰੀਤ ਕੌਰ ਰੂੜਕੇ ਕਲਾਂ ਅਤੇ ਹਲਕਾ ਮਹਿਲ ਕਲਾਂ (ਐੱਸਸੀ) ਤੋਂ ਬੀਬੀ ਬਲਜੀਤ ਕੌਰ ਮਾਂਗੇਵਾਲ ਸ਼ਾਮਲ ਹਨ।
    ਇਸੇ ਤਰ੍ਹਾਂ ਹਲਕਾ ਜਲਾਲਾਬਾਦ ਤੋਂ ਬੀਬੀ ਪਰਮਜੀਤ ਕੌਰ ਜੰਡਵਾਲਾ ਭੀਮੇਸ਼ਾਹ, ਹਲਕਾ ਬੱਲੂਆਣਾ (ਐੱਸਸੀ) ਤੋਂ ਬੀਬੀ ਵੀਰਪਾਲ ਕੌਰ ਗੋਬਿੰਦਗੜ੍ਹ, ਹਲਕਾ ਫਿਰੋਜ਼ਪੁਰ ਦਿਹਾਤੀ (ਐੱਸਸੀ) ਤੋਂ ਬੀਬੀ ਮਨਜਿੰਦਰ ਕੌਰ ਤਲਵੰਡੀ ਭਾਈ, ਹਲਕਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਬੀਬੀ ਹਰਭਜਨ ਕੌਰ ਸਰਹਿੰਦ, ਹਲਕਾ ਬਸੀ ਪਠਾਣਾ (ਐੱਸਸੀ) ਤੋਂ ਬੀਬੀ ਕਰਮਜੀਤ ਕੌਰ ਖਮਾਣੋਂ, ਹਲਕਾ ਗੁਰਦਾਸਪੁਰ ਤੋਂ ਬੀਬੀ ਬਲਵਿੰਦਰ ਕੌਰ ਤੱਤਲੇ, ਹਲਕਾ ਕਾਦੀਆਂ ਤੋਂ ਸ਼੍ਰੀਮਤੀ ਸੰਤੋਸ਼ ਭਗਤ, ਹਲਕਾ ਬਟਾਲਾ ਤੋਂ ਬੀਬੀ ਰਣਬੀਰ ਕੌਰ ਦੇਵਤਾ, ਹਲਕਾ ਸ਼੍ਰੀ ਹਰਗੋਬਿੰਦਪੁਰ (ਐੱਸਸੀ) ਤੋਂ ਬੀਬੀ ਸੁਖਵਿੰਦਰ ਕੌਰ, ਹਲਕਾ ਦੀਨਾਨਗਰ (ਐੱਸਸੀ) ਤੋਂ ਬੀਬੀ ਮਨਜੀਤ ਕੌਰ ਪੁਰਾਣਾ ਸ਼ਾਲਾ, ਹਲਕਾ ਟਾਂਡਾ ਤੋਂ ਬੀਬੀ ਹਰਿੰਦਰ ਕੌਰ ਚਿੱਪੜਾਂ, ਹਲਕਾ ਹੁਸ਼ਿਆਰਪੁਰ ਤੋਂ ਬੀਬੀ ਪਰਮਜੀਤ ਕੌਰ ਸ਼ੇਰਗੜ੍ਹ ਅਤੇ ਹਲਕਾ ਸ਼ਾਮਚੁਰਾਸੀ (ਐੱਸਸੀ) ਤੋਂ ਬੀਬੀ ਰਣਜੀਤ ਕੌਰ ਕੋਟਲਾ ਨੌਧ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।
    ਸੂਚੀ ਅਨੁਸਾਰ ਹਲਕਾ ਫਿਲੌਰ (ਐੱਸਸੀ) ਤੋਂ ਬੀਬੀ ਰਣਜੀਤ ਕੌਰ ਰੂੜਕਾ ਖੁਰਦ, ਜਲੰਧਰ ਨਾਰਥ ਤੋਂ ਬੀਬੀ ਸਤਨਾਮ ਕੌਰ ਭੁੱਲਰ, ਜਲੰਧਰ ਪੱਛਮੀ (ਐੱਸਸੀ) ਤੋਂ ਬੀਬੀ ਪੂਜਾ ਛਾਬੜਾ, ਜਲੰਧਰ ਸੈਂਟਰਲ ਤੋਂ ਬੀਬੀ ਰੀਟਾ ਰਾਣੀ, ਜਲੰਧਰ ਕੈਂਟ ਤੋਂ ਬੀਬੀ ਰਾਜਬੀਰ ਕੌਰ ਓਲੰਪੀਅਨ, ਕਪੂਰਥਲਾ ਤੋਂ ਬੀਬੀ ਬਲਬੀਰ ਕੌਰ ਸਿਧਵਾਂ, ਫਗਵਾੜਾ ਦਿਹਾਤੀ (ਐੱਸਸੀ) ਤੋਂ ਬੀਬੀ ਵੀਨਾ ਰਾਣੀ ਰਾਵਲਪਿੰਡੀ ਅਤੇ ਫਗਵਾੜਾ ਸ਼ਹਿਰੀ ਤੋਂ ਬੀਬੀ ਸਰਬਜੀਤ ਕੌਰ, ਸਾਬਕਾ ਐੱਮਸੀ ਭਗਤਪੁਰਾ ਨੂੰ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
    ਇਸ ਤੋਂ ਇਲਾਵਾ ਹਲਕਾ ਗਿੱਲ (ਐੱਸਸੀ) ਤੋਂ ਬੀਬੀ ਗੁਰਦੀਪ ਕੌਰ ਜੱਸੇਵਾਲ, ਦਾਖਾ ਤੋਂ ਬੀਬੀ ਸੁਖਮਿੰਦਰ ਕੌਰ ਗੁੱਜਰਵਾਲ, ਆਤਮ ਨਗਰ ਤੋਂ ਬੀਬੀ ਗੁਰਪ੍ਰੀਤ ਕੌਰ ਅਰੋੜਾ, ਪਾਇਲ (ਐੱਸਸੀ) ਤੋਂ ਬੀਬੀ ਕਰਮਜੀਤ ਕੌਰ ਕੱਦੋਂ, ਲੁਧਿਆਣਾ ਦੱਖਣੀ ਤੋਂ ਬੀਬੀ ਨੀਨਾ ਵਰਮਾ ਪ੍ਰਭਾਤ ਨਗਰ, ਲੁਧਿਆਣਾ ਸੈਂਟਰਲ ਤੋਂ ਬੀਬੀ ਗੁਰਪ੍ਰੀਤ ਕੌਰ ਸੀਬੀਆ, ਲੁਧਿਆਣਾ ਵੈਸਟ ਤੋਂ ਸ਼੍ਰੀਮਤੀ ਰਜਿੰਦਰ ਕੌਰ ਸੰਧੂ, ਬਾਘਾਪੁਰਾਣਾ ਤੋਂ ਬੀਬੀ ਖੁਸ਼ਵਿੰਦਰ ਕੌਰ ਬੰਬੀਹਾ, ਨਿਹਾਲ ਸਿੰਘ ਵਾਲਾ (ਐੱਸਸੀ) ਤੋਂ ਬੀਬੀ ਸੁਖਦੀਪ ਕੌਰ ਸੈਦੋਕੇ, ਮਾਨਸਾ ਤੋਂ ਬੀਬੀ ਕਰਮਜੀਤ ਕੌਰ ਸਮਾਓ, ਬੁਢਲਾਡਾ (ਐੱਸਸੀ) ਤੋਂ ਬੀਬੀ ਸੁਖਵਿੰਦਰ ਕੌਰ ਸੁੱਖੀ ਅਤੇ ਸਰਦੂਲਗੜ੍ਹ ਤੋਂ ਬੀਬੀ ਲਾਭ ਕੌਰ ਮੂਸਾ ਨੂੰ ਨਿਯੁਕਤ ਕੀਤਾ ਗਿਆ ਹੈ।
    ਹਲਕਾ ਲੰਬੀ ਤੋਂ ਬੀਬੀ ਰਜਿੰਦਰਪਾਲ ਕੌਰ ਬਾਦਲ, ਮਲੇਰਕੋਟਲਾ ਤੋਂ ਬੀਬੀ ਸੁਰੱਈਆ ਬੇਗਮ, ਰਾਜਪੁਰਾ ਤੋਂ ਬੀਬੀ ਕਰਮਜੀਤ ਕੌਰ ਰਾਜਪੁਰਾ, ਨਾਭਾ (ਐੱਸਸੀ) ਤੋਂ ਬੀਬੀ ਏਕਤਾ ਬੰਸਲ, ਪਠਾਨਕੋਟ ਤੋਂ ਬੀਬੀ ਨਰਿੰਦਰ ਕੌਰ ਭੜੌਲੀ ਕਲਾਂ, ਸੁਜਾਨਪੁਰ ਤੋਂ ਬੀਬੀ ਅਨੁਪੂਰਨਾ ਧਾਰ ਕਲਾਂ, ਭੋਆ (ਐੱਸਸੀ) ਤੋਂ ਬੀਬੀ ਅਮਨਦੀਪ ਕੌਰ ਮਲਕਪੁਰ, ਰੂਪਨਗਰ ਤੋਂ ਬੀਬੀ ਚਰਨਜੀਤ ਕੌਰ ਮਲਕਪੁਰ, ਸ਼੍ਰੀ ਚਮਕੌਰ ਸਾਹਿਬ (ਐੱਸਸੀ) ਤੋਂ ਬੀਬੀ ਰਣਦੀਪ ਕੌਰ ਬਹਿਰਾਮਪੁਰ ਜ਼ਮੀਂਦਾਰਾ, ਬਲਾਚੌਰ ਤੋਂ ਬੀਬੀ ਸੁਰਿੰਦਰ ਕੌਰ ਆਸਰੋਂ, ਸੰਗਰੂਰ ਤੋਂ ਬੀਬੀ ਜਸਵਿੰਦਰ ਕੌਰ ਨਕਟੇ, ਧੂਰੀ ਤੋਂ ਬੀਬੀ ਮਨਜੀਤ ਕੌਰ ਔਲਖ, ਦਿੜ੍ਹਬਾ (ਐੱਸਸੀ) ਤੋਂ ਬੀਬੀ ਹਰਜਿੰਦਰ ਕੌਰ ਨੰਗਲਾ, ਲਹਿਰਾਗਾਗਾ ਤੋਂ ਬੀਬੀ ਚਰਨਜੀਤ ਕੌਰ ਲਹਿਰਾ ਅਤੇ ਤਰਨਤਾਰਨ ਤੋਂ ਬੀਬੀ ਪਰਮਿੰਦਰ ਕੌਰ (ਐੱਮਸੀ) ਦੇ ਨਾਮ ਸ਼ਾਮਲ ਹਨ। ਪਾਰਟੀ ਲੀਡਰਸ਼ਿਪ ਨੇ ਦੱਸਿਆ ਕਿ ਸੰਗਠਨ ਦੇ ਹੋਰ ਵਿੰਗਾਂ ਦੇ ਹਲਕਾ ਪ੍ਰਧਾਨਾਂ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ।
    ਫੋਟੋ :- ਸ਼੍ਰੋਮਣੀ ਅਕਾਲੀ ਦਲ

    Share. Facebook Twitter Pinterest Email WhatsApp

    Related Posts

    ਕਿਸਾਨੀ ਮੰਗਾਂ ਨੂੰ ਲੈ ਕੇ ਸੰਗਰੂਰ ’ਚ ਪੱਕਾ ਮੋਰਚਾ ਤੀਜੇ ਦਿਨ ਵੀ ਜਾਰੀ

    September 1, 2026

    ਸਾਹਨੇਵਾਲ ’ਚ ਸੜਕ ਜਾਂ ‘ਹਾਦਸਿਆਂ ਦਾ ਰਸਤਾ’, ਸਰਵਿਸ ਰੋਡ ’ਤੇ ਬੇਖੌਫ਼ ਟਰਾਲਿਆਂ ਵੱਲੋਂ ਕਾਰਾਂ ਉਤਾਰਨ ਦਾ ਕੰਮ ਜਾਰੀ!

    September 1, 2026

    ਜਦੋਂ ਚੋਰ ਨਾਲ ਹੋ ਗਈ ਜੱਗੋਂ ਤੇਰਵੀਂ, ਸਾਮਾਨ ਲਪੇਟ ਕੇ ਸੁੱਤੇ ਪਏ ਨੂੰ ਸਵੇਰੇ ਪੁਲਿਸ ਨੇ ਜਗਾਇਆ

    September 1, 2026
    Add A Comment
    Leave A Reply Cancel Reply

    Join Us
    • Facebook
    • Twitter
    • Instagram
    • YouTube
    https://rozanadeshpardesh.com/wp-content/uploads/2026/05/01-05-2026.pdf
    • Business
    • Chandigarh
    • Entertainment
    • Haryana
    • International
    • National
    • Politics
    • Punjab
    • Sports
    • Technology
    Latest News

    कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज

    September 1, 2026

    हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी

    September 1, 2026

    कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी

    September 1, 2026

    संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी

    September 1, 2026

    हरियाणा विधानसभा मानसून सत्र के अंतिम दिन 11 विधेयक चर्चा उपरांत पारित किए गए

    September 1, 2026
    Facebook X (Twitter) WhatsApp Instagram YouTube

    About

    Welcome to Rojana Desh Pardesh, your trusted source for real-time news, in-depth analysis, and insightful stories from around the world. We cover politics, technology, business, entertainment, and more—bringing you accurate and fact-checked updates 24/7. Stay informed, stay ahead!

    Quick Links

    • Home
    • About Us
    • Epaper
    • Advertise With Us
    • Classified
    • Contact Us

    Categories

    • Punjab
    • National
    • International
    • Business
    • Politics
    • Entertainment
    • Sports

    Latest News

    कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज

    September 1, 2026

    हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी

    September 1, 2026

    © 2026 Razana Desh Pardesh. All Rights Reserved 

    • Privacy Policy
    • Terms & Conditions

    Type above and press Enter to search. Press Esc to cancel.