ਦੇਸ਼ ਦੀਆਂ ਪ੍ਰਮੁੱਖ ਮੰਡੀਆਂ ਵਿੱਚ ਅਗਸਤ ਮਹੀਨੇ ਦੌਰਾਨ ਕਣਕ ਦੀਆਂ ਮੰਡੀਆਂ ਕੀਮਤਾਂ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ!ਕਮੋਡਿਟੀ ਰਿਸਰਚ ਫਰਮ ਆਈ ਗ੍ਰੇਨ ਇੰਡੀਆ ਦੇ ਨਵੀਂ ਦਿੱਲੀ ( ਰਿਕਾਰਡ ਭੰਡਾਰਨ ਦੇ ਮੱਦੇਨਜ਼ਰ ਘਰੇਲੂ। ਮੰਡੀ ਵਿੱਚ ਕੀਮਤਾਂ ਵਿੱਚ ਗਿਰਾਵਟ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਬ੍ਰਾਮਦ ਨੂੰ ਪੂਰੀ ਤਰ੍ਹਾਂ ਮਨਜ਼ੂਰੀ ਦਿੱਤੇ ਜਾਣ ਮਗਰੋਂ ਕਣਕ ਦੀਆਂ ਕੀਮਤਾਂ ਵਿੱਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਸਰਕਾਰ ਦੇ ਇਸ ਫ਼ੈਸਲੇ ਤੇ ਆਗਾਮੀ ਤਿਉਹਾਰੀ ਸੀਜ਼ਨ ਦੀ ਮੰਗ ਕਾਰਨ ਮੰਡੀਆਂ ਵਿੱਚ ਕਣਕ ਦੀਆਂ ਖੇਤੀਬਾੜੀ ਤੇ ਵਪਾਰਕ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ??? ਕਾਨਪੁਰ ਤੇ ਰਾਜਕੋਟ ਸਮੇਤ ਦੇਸ਼ ਦੀਆਂ ਕੀਮਤਾਂ ’ਤੇ ਦਬਾਅ ਵੱਧ ਗਿਆ ਹੈ। 25 ਤੋਂ 45 ਰੁਪਏ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਤਹਿਤ ਦਿੱਲੀ ਮੰਡੀ ਵਿੱਚ ਭਾਅ 2,860 ਰੁਪਏ ਪ੍ਰਤੀ ਕਣਕ ਦੇ ਭਾਅ ਮਜ਼ਬੂਤੀ ਨਾਲ ਕੁਇੰਟਲ ਨੂੰ ਪਾਰ ਕਰ ਗਿਆ ਹੈ। ਮੌਜੂਦਾ 3,000 ਰੁਪਏ ਪ੍ਰਤੀ ਕੁਇੰਟਲ ਦੇ ਅੰਕੜੇ ਵਿੱਤੀ ਵਰ੍ਹੇ ਦੌਰਾਨ ਅਪ੍ਰੈਲ ਤੋਂ ਜੂਨ ਤੱਕ ਸਥਿਰ ਰਹਿ ਸਕਦੇ ਹਨ। ਦਰਮਿਆਨ ਭਾਰਤ ਲਗਭਗ 1.5 ਲੱਖ ਐਨ.ਸੀ.ਡੀ.ਈ.ਐਕਸ ਦੇ ਅੰਕੜਿਆਂ ਟਨ ਕਣਕ ਦੀ ਬ੍ਰਾਮਦ ਕਰ ਚੁੱਕਾ ਸੀ, ਮੁਤਾਬਿਕ ਦਿੱਲੀ, ਕੋਟਾ, ਇੰਦੌਰ, ਜੋ ਹੁਣ ਵੱਧ ਕੇ ਕੁੱਲ 2.5 ਲੱਖ ਟਨ ਦੇ ਡਾਇਰੈਕਟਰ ਰਾਹੁਲ ਚੌਹਾਨ ਅਨੁਸਾਰ ਕੌਮਾਂਤਰੀ ਬਾਜ਼ਾਰ ਵਿੱਚ ਵੀ ਸਪਲਾਈ ਸੰਕਟ ਕਾਰਨ ਕਣਕ ਦਾ ਕੁੱਲ ਉਤਪਾਦਨ ਪ੍ਰਭਾਵਿਤ ਹੋਣ ਦਾ ਅਨੁਮਾਨ ਹੈ। ਅਮਰੀਕੀ ਖੇਤੀਬਾੜੀ ਵਿਭਾਗ ਮੁਤਾਬਕ ਉਥੇ ਕਣਕ ਦੀ ਬਿਜਾਈ ਦਾ ਰਕਬਾ 100 ਸਾਲਾਂ ਦੇ ਹੇਠਲੇ ਪੱਧਰ ’ਤੇ ਆ ਗਿਆ ਹੈ, ਜਦਕਿ ਆਸਟ?ਰੇਲੀਆ ਵਿੱਚ ਅਲ-ਨੀਨੋ ਦੇ ਪ੍ਰਭਾਵ ਕਾਰਨ ਪੈਦਾਵਾਰ ਘਟੀ ਹੈ। ਗਲੋਬਲ ਮੰਗ ਤੇ ਘਰੇਲੂ ਖਪਤ ਵਧਣ ਕਾਰਨ ਆਉਣ ਵਾਲੇ ਦਿਨਾਂ ਵਿੱਚ ਕਣਕ ਤੇ ਆਟੇ ਦੀਆਂ ਕੀਮਤਾਂ ਹੋਰ ਵਧਣ ਦਾ ਖ਼ਦਸ਼ਾ ਬਣਿਆ ਹੋਇਆ ਹੈ।
Breaking News
- केंद्रीय खेल मंत्री डॉ. मनसुख मांडविया ने मेजर ध्यानचंद राष्ट्रीय स्टेडियम में राष्ट्रीय खेल दिवस समारोह का नेतृत्व किया
- केंद्रीय मंत्रीडॉ. जितेन्द्र सिंह ने जम्मू में 1,503 करोड़ रुपये की लागत से बनने वाली पीएमजीएसवाई सड़कों की आधारशिला रखी
- केंद्रीय मंत्री डॉ. जितेंद्र सिंह ने रोकी जा सकने वाली दिव्यांगता की रोकथाम के लिए महिलाओं के बीच अधिक जागरूकता फैलाने का आह्वान किया
- उपराष्ट्रपति श्री सी. पी. राधाकृष्णन ने बेंगलुरु में कर्नाटक के पूर्व मुख्यमंत्री श्री रामकृष्ण हेगड़े जी के जन्म शताब्दी समारोह में भाग लिया
- उद्योग एवं वाणिज्य मंत्री राव नरबीर सिंह ने विधिवत पूजन कर निर्माण के महत्वपूर्ण चरण का किया शुभारंभ
- कैबिनेट मंत्री रणबीर गंगवा ने बूस्टिंग स्टेशन, राजकीय स्कूल भवन व चौपाल का किया उद्घाटन
- नई शिक्षा नीति भारत को विश्व गुरु बनाने का दस्तावेज : शिक्षा मंत्री महीपाल ढांडा
- कांग्रेस सरकार ने 10 साल में केवल 86 हजार सरकारी नौकरियां जबकि बीजेपी की सरकार में 2 लाख से अधिक नौकरी दी : सीएम नायब सिंह सैनी


