- प्रधानमंत्री ने शास्त्री स्मारक पर पुष्पांजलि अर्पित की और ताशकंद स्टेट यूनिवर्सिटी ऑफ ओरिएंटल स्टडीज का दौरा किया
- केंद्रीय मंत्री ने प्रतिनिधिमंडल को आश्वासन दिया कि उनके द्वारा प्रस्तुत आवेदनों पर संबंधित विभागों से परामर्श करके विचार किया जाएगा
- प्रधानमंत्री नरेन्द्र मोदी की उज्बेकिस्तान की राजकीय यात्रा के दौरान जारी संयुक्त बयान
- जनसांख्यिकीय लाभांश से उत्पादक लाभांश तक: रक्षा मंत्री श्री राजनाथ सिंह ने विकसित भारत के लिए रक्षा उद्योग से पीएम-एसईटीयू के साथ साझेदारी करने का आह्वान किया
- केंद्रीय मंत्री श्री मनोहर लाल जी ने चंडीगढ़ में शहरी-स्वच्छ भारत मिशन के प्रगति की समीक्षा की; परियोजनाओं के त्वरित कार्यान्वयन और बेहतर स्वच्छता के निर्देश दिए
- मुख्यमंत्री नायब सिंह सैनी की मौजूदगी में पंजाब के कई नेताओं ने ली भाजपा की सदस्यता
- मुख्यमंत्री नायब सिंह सैनी ने पंचकूला में प्रधानमंत्री नरेंद्र मोदी के ‘मन की बात’ के 137वें संस्करण का देखा सीधा प्रसारण
- हर गर्भवती महिला की ‘समृद्धि’ पोर्टल के माध्यम से होगी डिजिटल निगरानी: नायब सिंह सैनी
Author: Rozana Desh Pardesh
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਈਆਈਟੀ ਦਿੱਲੀ ਵਿੱਚ ਇੱਕ ਵਿਦਿਆਰਥੀ ਦੇ ਆਤਮਹੱਤਿਆ ਕਰਨ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਦਾ ਦਿਹਾਂਤ ਬੇਹੱਦ ਦੁਖਦਾਈ ਹੈ। ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਪਿਛਲੇ 5 ਸਾਲਾਂ ਵਿੱਚ 65 ਤੋਂ ਵੱਧ ਆਈਆਈਟੀ ਵਿਦਿਆਰਥੀਆਂ ਨੇ ਆਤਮਹੱਤਿਆ ਕੀਤੀ ਹੈ, ਜੋ ਬੇਹੱਦ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਿੱਖਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਦੀ ਗੱਲ ਸੁਣਨ ਅਤੇ ਔਖੇ ਹਾਲਾਤਾਂ ਵਿੱਚ ਮਦਦ ਕਰਨਾ ਯਕੀਨੀ ਬਣਾਉਣਾ ਹੋਵੇਗਾ। ਇਸ ਲਈ ਪੂਰੇ ਸਿਸਟਮ ਨੂੰ ਠੀਕ ਕਰਨ ਦੀ ਲੋੜ ਹੈ। ਅਸੀਂ ਆਪਣੇ ਵਿਦਿਆਰਥੀਆਂ ਨੂੰ ਨਿਰਾਸ਼ ਨਹੀਂ ਕਰ ਸਕਦੇ। ਮੰਗਲਵਾਰ ਨੂੰ ਐਕਸ ’ਤੇ ਟਵੀਟ ਕਰਕੇ ਅਰਵਿੰਦ…
ਕਤਲ ਅਤੇ ਜਬਰ-ਜਨਾਹ ਵਰਗੇ ਸੰਗੀਨ ਅਪਰਾਧਾਂ ਤਹਿਤ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਰਕਾਰ ਵੱਲੋਂ ਮੁੜ ਪੈਰੋਲ ਦਿੱਤੇ ਜਾਣ ’ਤੇ ਸ਼?ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਦੋਹਰੀ ਅਤੇ ਪੱਖਪਾਤੀ ਪਹੁੰਚ ਨੂੰ ਸਪੱਸ਼ਟ ਕਰਦਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇਕ ਪਾਸੇ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਫਰਲੋ ਅਤੇ ਪੈਰੋਲ ਦੇ ਕੇ ਸਰਕਾਰਾਂ ਵੱਲੋਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਜਦਕਿ ਦੂਜੇ ਪਾਸੇ ਲੰਮੇ ਸਮੇਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਸਿੰਘਾਂ ਨੂੰ ਆਪਣੇ ਬਿਮਾਰ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਵੀ ਪੈਰੋਲ…
ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਅਤੇ ਕੈਨੇਡਾ ਦੀਆਂ ਉੱਘੀਆਂ ਸ਼ਖ਼ਸੀਅਤਾਂ ਦੇ ਇੱਕ ਵਫ਼ਦ ਨੇ ਅੱਜ ਕੈਨੇਡਾ ਦੇ ਬਰੈਂਪਟਨ ਵਿਖੇ ਉਨ੍ਹਾਂ ਦੇ ਬਰੈਂਪਟਨ ਸੈਂਟਰ ਹਲਕੇ ਦੇ ਦਫ਼ਤਰ ਵਿੱਚ ਸੰਸਦ ਮੈਂਬਰ ਅਮਨਦੀਪ ਕੌਰ ਸੋਢੀ ਨਾਲ ਮੁਲਾਕਾਤ ਕੀਤੀ। ਵਫ਼ਦ ਦੀ ਅਗਵਾਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਪਵਨ ਦੀਵਾਨ ਅਤੇ ਸ਼ਹੀਦ ਭਗਤ ਸਿੰਘ ਨਗਰ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ ਨੇ ਕੀਤੀ। ਵਫ਼ਦ ਵਿੱਚ ਲਿਬਰਲ ਪਾਰਟੀ ਆਫ ਕੈਨੇਡਾ ਦੇ ਨੈਸ਼ਨਲ ਵਾਈਸ-ਪ੍ਰੈਜ਼ੀਡੈਂਟ ਹਰਦਮ ਮਾਂਗਟ, ਅਮਰਪ੍ਰੀਤ ਔਲਖ, ਯਾਦਵਿੰਦਰ ਸੋਢੀ ਅਤੇ ਅਜੀਤ ਸੋਢੀ ਵੀ ਸ਼ਾਮਲ ਸਨ। ਸੰਸਦ ਮੈਂਬਰ ਅਮਨਦੀਪ ਕੌਰ ਸੋਢੀ ਨਾਲ ਹੋਈ ਇਹ ਮੀਟਿੰਗ ਬੇਹੱਦ ਵਧੀਆ ਰਹੀ ਅਤੇ ਇਸ ਦੌਰਾਨ ਉਸਾਰੂ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸੂਬੇ ਵਿੱਚ ਖੰਡ ਦੀ ਕੋਈ ਘਾਟ ਨਹੀਂ ਹੈ ਅਤੇ ਪੰਜਾਬ ਸਰਕਾਰ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਇਸ ਦੇ ਭੰਡਾਰ, ਵਿਕਰੀ ਅਤੇ ਸਪਲਾਈ ’ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਸ ਜ਼ਰੂਰੀ ਵਸਤੂ ਦੀ ਢੁਕਵੀਂ ਉਪਲਬਧਤਾ ਯਕੀਨੀ ਬਣਾਈ ਜਾਵੇ ਅਤੇ ਬਣਾਵਟੀ ਘਾਟ ਪੈਦਾ ਕਰਨ ਜਾਂ ਜ਼ਖ਼ੀਰੇਬਾਜ਼ੀ ਕਰਨ ਦੀ ਕਿਸੇ ਵੀ ਕੋਸ਼ਿਸ਼ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ‘ਪੰਜਾਬ ਕੋਲ ਪਹਿਲਾਂ ਹੀ ਖੰਡ ਦਾ ਢੁਕਵਾਂ ਸਟਾਕ ਮੌਜੂਦ ਹੈ ਅਤੇ ਅਧਿਕਾਰੀਆਂ…
ਭਗਵੰਤ ਸਿੰਘ ਮਾਨ ਸਰਕਾਰ ਨੇ ਆਦਰਸ਼ ਸਕੂਲਾਂ ਵਿੱਚ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਦੇ ਮਾਣ-ਸਤਿਕਾਰ ਅਤੇ ਆਰਥਿਕ ਸੁਰੱਖਿਆ ਨੂੰ ਯਕੀਨੀ ਬਣਾਉਂਦਿਆਂ ਉਨ੍ਹਾਂ ਦੀਆਂ ਤਨਖਾਹਾਂ ਵਿੱਚ 120 ਫੀਸਦੀ ਤੋਂ ਵੱਧ ਦਾ ਵਾਧਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਦੇ ਇਸ ਫੈਸਲੇ ਨਾਲ ਲਗਭਗ 1,100 ਅਧਿਆਪਕਾਂ ਨੂੰ ਲਾਭ ਹੋਵੇਗਾ, ਜਿਸ ਨਾਲ ਉਨ੍ਹਾਂ ਦੀ ਮਹੀਨਾਵਾਰ ਤਨਖਾਹ ਲਗਭਗ 10,000 ਰੁਪਏ ਤੋਂ ਵਧ ਕੇ 22,000 ਰੁਪਏ ਤੋਂ ਵੱਧ ਹੋ ਜਾਵੇਗੀ। ਇਹ ਫੈਸਲਾ ਸਰਕਾਰ ਦੀ ਇਸ ਵਚਨਬੱਧਤਾ ਨੂੰ ਦੁਹਰਾਉਂਦਾ ਹੈ ਕਿ ਪੰਜਾਬ ਦਾ ਭਵਿੱਖ ਸੰਵਾਰਨ ਵਾਲਿਆਂ ਨੂੰ ਯੋਗ ਲਾਭ, ਮਾਣ-ਸਤਿਕਾਰ ਅਤੇ ਬਣਦੀ ਮਾਨਤਾ ਮਿਲਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ…
स्थायी लोक अदालत (जन उपयोगी सेवाएं), यू.टी. चंडीगढ़ ने राजकीय वाणिज्य एवं व्यवसाय प्रशासन महाविद्यालय (जीसीसीबीए), सेक्टर 50, चंडीगढ़ के सहयोग से मंगलवार को एडीआर सेंटर, सेक्टर 43, चंडीगढ़ में एक जागरूकता कार्यक्रम आयोजित किया। कार्यक्रम का उद्देश्य विद्यार्थियों एवं संकाय सदस्यों को स्थायी लोक अदालत (जन उपयोगी सेवाएं) की अवधारणा, अधिकार क्षेत्र, लाभ और कार्यप्रणाली के बारे में जागरूक करना था। स्थायी लोक अदालत (जन उपयोगी सेवाएं), यू.टी. चंडीगढ़ के अध्यक्ष श्री संजय कुमार सचदेवा कार्यक्रम में मुख्य वक्ता के रूप में उपस्थित रहे। उनके साथ स्थायी लोक अदालत की सदस्य श्रीमती रूनम कौशिक और श्रीमती सुरजीत कौर वालिया…
प्रधानमंत्री राष्ट्रीय अप्रेंटिसशिप मेला (पीएमएनएएम) मंगलवार को सरकारी औद्योगिक प्रशिक्षण संस्थान (आईटीआई), सेक्टर 28-सी, चंडीगढ़ में आयोजित किया गया। मेले का आयोजन यू.टी. चंडीगढ़ की राज्य अप्रेंटिसशिप सलाहकार-सह-निदेशक, तकनीकी शिक्षा, सुश्री पालिका अरोड़ा, पीसीएस के मार्गदर्शन एवं पर्यवेक्षण में किया गया। मेले में चंडीगढ़ और आसपास के क्षेत्रों से 19 प्रमुख प्रतिष्ठानों ने भाग लिया। इनमें चंडीगढ़ ट्रांसपोर्ट अंडरटेकिंग (सीटीयू), हरियाणा रोडवेज, टर्मिनल बैलिस्टिक्स रिसर्च लेबोरेटरी (टीबीआरएल), सेमीकंडक्टर लेबोरेटरी (एससीएल), डायरेक्टोरेट ऑफ जियोमैटिक्स रिसर्च एंड एनवायरनमेंट (डीजीआरई), भारत इलेक्ट्रॉनिक्स लिमिटेड (बीईएल), वेरका मोहाली मिल्क प्लांट, महिंद्रा डीलरशिप्स और डेल्ट्रॉन चंडीगढ़ प्रमुख रहे। भाग लेने वाले प्रतिष्ठानों द्वारा विभिन्न ट्रेडों में…
खेल विभाग, यू.टी. चंडीगढ़ द्वारा लड़के एवं लड़कियों के लिए अंडर-17 कुश्ती प्रतियोगिता का आयोजन 9 से 10 सितंबर, 2026 तक स्पोर्ट्स कॉम्प्लेक्स, मनीमाजरा, चंडीगढ़ में किया जाएगा। निर्धारित प्रोफार्मा पर प्रविष्टियां जमा करने की अंतिम तिथि 7 सितंबर, 2026 है। प्रविष्टि प्रोफार्मा विभाग की वेबसाइट http://sportsdeptt.chd.gov.in के अलावा कुश्ती कोचिंग सेंटर, स्पोर्ट्स कॉम्प्लेक्स, मनीमाजरा, चंडीगढ़ तथा स्पोर्ट्स कॉम्प्लेक्स, सेक्टर 43, चंडीगढ़ में उपलब्ध होगा। प्रविष्टियां केवल निर्धारित कोचिंग सेंटरों पर भौतिक रूप से स्वीकार की जाएंगी। इच्छुक प्रतिभागियों के प्रमाण-पत्रों का सत्यापन करने के बाद ही प्रविष्टियां स्वीकार की जाएंगी। प्रतियोगिता में भाग लेने के लिए कोई प्रवेश शुल्क…
समाज कल्याण, महिला एवं बाल विकास विभाग, चंडीगढ़ प्रशासन के तत्वावधान में राज्य दत्तक ग्रहण संसाधन एजेंसी (SARA) द्वारा केंद्रीय दत्तक ग्रहण संसाधन प्राधिकरण (CARA), महिला एवं बाल विकास मंत्रालय, भारत सरकार के सहयोग से दत्तक ग्रहण विनियम, 2022 पर राज्य स्तरीय अभिमुखीकरण एवं प्रशिक्षण कार्यक्रम का आयोजन 25 अगस्त, 2026 को यू.टी. स्टेट गेस्ट हाउस, सेक्टर-6, चंडीगढ़ में किया गया। कार्यक्रम का औपचारिक उद्घाटन मुख्य अतिथि श्री हरप्रीत सिंह सूडान, सचिव, समाज कल्याण, महिला एवं बाल विकास, चंडीगढ़ प्रशासन ने किया। इस अवसर पर विशिष्ट अतिथि श्री नवीन रट्टू, निदेशक, समाज कल्याण तथा सुश्री बिस्मन आहूजा, कार्यक्रम प्रबंधक, यूटीसीपीएस…
इंजीनियरिंग विभाग, चंडीगढ़ प्रशासन के अंतर्गत स्थापित ऊर्जा प्रबंधन प्रकोष्ठ/राज्य नामित एजेंसी (EMC/SDA) द्वारा स्कूली विद्यार्थियों के लिए ऊर्जा संरक्षण एवं ऊर्जा दक्षता पर राज्य स्तरीय चित्रकला प्रतियोगिता का आयोजन देव समाज कॉलेज ऑफ एजुकेशन, सेक्टर 36-बी, चंडीगढ़ में किया गया। “सतत विकास के लिए ऊर्जा दक्षता एवं संरक्षण” विषय पर आयोजित इस प्रतियोगिता का उद्देश्य स्कूली विद्यार्थियों को ऊर्जा संरक्षण, ऊर्जा दक्षता और सतत विकास के महत्व के प्रति जागरूक करना था। प्रतियोगिता ने विद्यार्थियों को कला के माध्यम से अपने विचार और दृष्टिकोण प्रस्तुत करने का अवसर भी प्रदान किया। प्रतियोगिता में चंडीगढ़ के सरकारी एवं निजी विद्यालयों…
About
Welcome to Rojana Desh Pardesh, your trusted source for real-time news, in-depth analysis, and insightful stories from around the world. We cover politics, technology, business, entertainment, and more—bringing you accurate and fact-checked updates 24/7. Stay informed, stay ahead!
Quick Links
Categories
© 2026 Razana Desh Pardesh. All Rights Reserved

