ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ, ਵੱਲੋਂ ਥਾਪਰ ਯੂਨੀਵਰਸਿਟੀ ਦੇ ਮੇਨ ਗੇਟ ਉੱਪਰ 9 ਮਈ ਤੋਂ ਅੱਜ ਤੱਕ ਪੱਕਾ ਮੋਰਚਾ ਚੱਲਦਾ ਆ ਰਿਹਾ, ਇਸ ਮੋਰਚੇ ਦੇ ਲਾਉਣ ਦਾ ਕਾਰਨ ਸਿਕਿਉਰਟੀ ਗਾਰਡ ਮੁਕੇਸ਼ ਕੁਮਾਰ ਨੂੰ ਬਿਨਾਂ ਵਜਹਾ ਤੋਂ ਡਿਊਟੀ ਤੋਂ ਫਾਰਗ ਕਰਨਾ, ਜਦੋਂ ਕਿ ਮੁਕੇਸ਼ ਕੁਮਾਰ ਅੱਠ ਸਾਲ ਤੋਂ ਥਾਪਰ ਯੂਨੀਵਰਸਿਟੀ ਵਿੱਚ ਸਕਿਉਰਟੀ ਗਾਰਡ ਦੀ ਡਿਊਟੀ ਨਿਭਾਉਂਦਾ ਆ ਰਿਹਾ ਹੈ, ਜਦੋਂ ਤੱਕ ਮੁਕੇਸ਼ ਕੁਮਾਰ ਨੂੰ ਦੁਬਾਰਾ ਡਿਊਟੀ ਜੁਆਇਨ ਨਹੀਂ ਕਰਾਈ ਜਾਂਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ, ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਢੀਂਡਸਾ, ਮੁੱਖ ਸਲਾਹਕਾਰ ਜਗਤਾਰ ਸਿੰਘ ਨਾਭਾ ਵੱਲੋਂ, ਇਹ ਨੋਟ ਦੁਬਾਰਾ ਦੱਸਿਆ ਜਾਂਦਾ ਹੈ, ਦਵਲੇ ਕੁਚਲੇ ਲੋਕਾਂ ਵਾਸਤੇ ਜਥੇਬੰਦੀ ਲੜਦੀ ਆ ਰਹੀ ਹੈ। ਉਹਨਾਂ ਦੇ ਹੱਕਾਂ ਦੀ ਰਾਖੀ ਕਰਦੀ ਆ ਰਹੀ, ਇਸ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਬਲਾਕ ਭਵਾਨੀਗੜ੍ਹ ਮਨਜੀਤ ਸਿੰਘ ਘਰਾਚੋਂ ਹਾਜ਼ਰ ਹੋਏ, ਕਿਰਤੀ ਕਿਸਾਨ ਯੂਨੀਅਨ, ਦੇ ਦਵਿੰਦਰ ਸਿੰਘ ਪੂਣੀਆਂ ਸੂਬਾ ਆਗੂ ਉਹ ਵੀ ਵਿਚਾਰ ਰੱਖ ਕੇ ਗਏ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਟਿਆਲਾ ਜ਼ਿਲ੍ਹੇ ਦੇ ਨੌਜਵਾਨ ਸਟੂਡੈਂਟ ਯੂਨੀਅਨ ਦੇ ਉਹ ਵੀ ਆਪਣੇ ਵਿਚਾਰ ਪੱਖ ਰੱਖ ਕੇ ਗਏ ਔਰ ਸਹਿਮਤੀ ਜਿਤਾ ਕੇ ਗਏ ਜਦੋਂ ਤੱਕ ਧਰਨਾ ਚੱਲੇਗਾ ਸਾਡਾ ਪੂਰਾ ਸਹਿਯੋਗ ਰਹੇਗਾ, ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ, ਅੰਤ ਵਿੱਚ ਆਏ ਸਾਰੇ ਸੰਘਰਸ਼ੀ ਲੋਕਾਂ ਦਾ ਸੂਬਾ ਪ੍ਰਧਾਨ ਪ੍ਰਗਟ ਸਿੰਘ ਜੀ ਵੱਲੋਂ ਧੰਨਵਾਦ ਕੀਤਾ ਗਿਆ
Breaking News
- ਸਾਈਪ੍ਰਸ ਸਰਹੱਦ ਪਾਰ ਅੱਤਵਾਦ ਵਿਰੁੱਧ ਭਾਰਤ ਦੇ ਰੁਖ਼ ਦਾ ਸਮਰਥਨ ਕਰਦੈ ਦੋਵਾਂ ਦੇਸ਼ਾਂ ਵਿਚਕਾਰ ਛੇ ਸਮਝੌਤਿਆਂ ’ਤੇ ਦਸਤਖਤ
- हरियाणा में तकनीक और कौशल के संगम से बढ़ेगा रोजगार मुख्य सचिव अनुराग रस्तोगी ने की स्किलिंग इकोसिस्टम में सुधारों की समीक्षा
- मुख्य आयुक्त टी.सी. गुप्ता ने कहा– समयबद्ध, पारदर्शी और जवाबदेह सेवा वितरण को मजबूत करने की दिशा में बड़ा कदम
- हरियाणा ईवी और ऑटोमोबाइल विनिर्माण का बनेगा वैश्विक हब : मुख्यमंत्री नायब सिंह सैनी
- मुख्यमंत्री नायब सिंह सैनी के निर्देशानुसार आमजन को घर बैठे उपलब्ध करवाई जा रही हैं सरकारी सेवाएं
- हरियाणा की सिंचाई एवं महिला एवं बाल विकास मंत्री श्रुति चौधरी ने आंगनवाड़ी केंद्रों, क्रेच, बाल देखभाल संस्थानों एवं शिशु निकेतन केंद्रों का औचक निरीक्षण किया
- मुख्यमंत्री नायब सिंह सैनी ने नई दिल्ली में इंडस्ट्रीज व व्यापारिक संगठनों के प्रतिनिधियों के साथ की बैठक
- मुख्यमंत्री नायब सिंह ने जापान के निवेशकों को दिया प्रदेश में पार्टनरशिप का निमंत्रण


