Close Menu
Rozana Desh PardeshRozana Desh Pardesh
    What's Hot

    मुख्यमंत्री नायब सिंह सैनी ने स्वीडन सरकार के अंतरराष्ट्रीय विकास सहयोग एवं विदेश व्यापार मंत्री बेंजामिन दौसा से की महत्वपूर्ण मुलाकात

    October 15, 2026

    मुख्यमंत्री नायब सिंह सैनी ने स्वीडन में इंडिया-स्वीडन इनोवेशन डे 2026 कार्यक्रम में बतौर मुख्य अतिथि शिरकत की

    October 15, 2026

    उत्कृष्ट कार्य करने वाली महिलाओं को सम्मानित करेगी हरियाणा सरकार: श्रुति चौधरी

    October 15, 2026
    Facebook X (Twitter) Instagram YouTube
    Breaking News
    • मुख्यमंत्री नायब सिंह सैनी ने स्वीडन सरकार के अंतरराष्ट्रीय विकास सहयोग एवं विदेश व्यापार मंत्री बेंजामिन दौसा से की महत्वपूर्ण मुलाकात
    • मुख्यमंत्री नायब सिंह सैनी ने स्वीडन में इंडिया-स्वीडन इनोवेशन डे 2026 कार्यक्रम में बतौर मुख्य अतिथि शिरकत की
    • उत्कृष्ट कार्य करने वाली महिलाओं को सम्मानित करेगी हरियाणा सरकार: श्रुति चौधरी
    • ग्रामीण क्षेत्रों में सड़कों का जाल मजबूत कर रही सरकार : रणबीर गंगवा
    • प्रधानमंत्री नरेंद्र मोदी का सपना किसान को पारदर्शी तरीके से हाथ में मिले उसकी पॉलिसी : श्री श्याम सिंह राणा
    • हरियाणा में साइबर सुरक्षा और डिजिटल बुनियादी ढांचे की मजबूती के लिए 738 करोड़ की दो परियोजनाओं को मंजूरी
    • गुरुग्राम सहित पूरे एनसीआर में प्रदूषण नियंत्रण के उपायों की होगी क्लोज मॉनिटरिंग : राव नरबीर सिंह
    • मुख्यमंत्री नायब सिंह सैनी ने स्वीडिश कंपनियों के प्रतिनिधियों से राउंड टेबल वार्ता की, निवेश का न्यौता दिया
    Friday, October 16
    Facebook X (Twitter) Instagram YouTube
    Rozana Desh PardeshRozana Desh Pardesh
    Advertise With Us Epaper
    • ਮੁੱਖ ਪੰਨਾ
    • ਪੰਜਾਬ
    • ਹਰਿਆਣਾ
    • ਚੰਡੀਗੜ੍ਹ
    • ਰਾਸ਼ਟਰੀ
    • ਅੰਤਰਰਾਸ਼ਟਰੀ
    • ਵਪਾਰ
    • ਰਾਜਨੀਤੀ
    • ਮਨੋਰੰਜਨ
    • ਖੇਡਾਂ
    • ਟੈਕਨੋਲੋਜੀ
    • ਸੰਪਰਕ
    Rozana Desh PardeshRozana Desh Pardesh
    ਈ-ਪੇਪਰ
    Home»Punjab»ਟੀਐਮਸੀ ਨੇ ਕਾਂਗਰਸ ਨਾਲ ਮਿਲ ਕੇ ਬੰਗਾਲ ਦੀਆਂ ਔਰਤਾਂ ਨਾਲ ਧੋਖਾ ਕੀਤਾ – ਪੀਐਮ ਮੋਦੀ
    Punjab

    ਟੀਐਮਸੀ ਨੇ ਕਾਂਗਰਸ ਨਾਲ ਮਿਲ ਕੇ ਬੰਗਾਲ ਦੀਆਂ ਔਰਤਾਂ ਨਾਲ ਧੋਖਾ ਕੀਤਾ – ਪੀਐਮ ਮੋਦੀ

    April 19, 20263 Mins Read
    Share Facebook Twitter Telegram Email WhatsApp

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿੱਚ ਮਹਿਲਾ ਰਾਖਵੇਂਕਰਨ ਨਾਲ ਜੁੜੇ ਸੰਵਿਧਾਨਕ ਸੋਧ ਬਿੱਲ ਦੇ ਡਿੱਗਣ ਲਈ ਐਤਵਾਰ ਨੂੰ ਟੀ.ਐਮ.ਸੀ. , ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਜ਼ੋਰਦਾਰ ਹਮਲਾ ਬੋਲਿਆ।ਬੰਗਾਲ ਦੇ ਬਾਂਕੁੜਾ ਜ਼ਿਲ੍ਹੇ ਦੇ ਵਿਸ਼ਣੂਪੁਰ ਵਿੱਚ ਚੋਣ ਜਨਸਭਾ ਨੂੰ ਸੰਬੋਧਨ ਕਰਦਿਆਂ ਪੀ.ਐਮ. ਨੇ ਖਾਸ ਤੌਰ ’ਤੇ ਟੀ.ਐਮ.ਸੀ. ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਸ ਨੇ ਕਾਂਗਰਸ ਨਾਲ ਸਾਜ਼ਿਸ਼ ਰਚ ਕੇ ਬੰਗਾਲ ਦੀਆਂ ਭੈਣਾਂ ਨਾਲ ਇੱਕ ਹੋਰ ਧੋਖਾ ਕੀਤਾ ਹੈ।ਮੋਦੀ ਨੇ ਕਿਹਾ ਕਿ ਭਾਜਪਾ ਦੀ ਪਛਾਣ ਹੀ ਮਹਿਲਾ ਸਸ਼ਕਤੀਕਰਨ ਅਤੇ ਮਹਿਲਾ ਸੁਰੱਖਿਆ ਨਾਲ ਹੈ, ਇਸੇ ਲਈ ਦੇਸ਼ ਦੇ ਹਰ ਰਾਜ ਵਿੱਚ ਭੈਣਾਂ-ਬੇਟੀਆਂ ਭਾਜਪਾ ਨੂੰ ਸਭ ਤੋਂ ਵੱਧ ਆਸ਼ੀਰਵਾਦ ਦਿੰਦੀਆਂ ਹਨ। ਅਸੀਂ ਚਾਹੁੰਦੇ ਹਾਂ ਕਿ ’ਵਿਕਸਿਤ ਭਾਰਤ’ ਬਣਾਉਣ ਵਿੱਚ ਬੇਟੀਆਂ ਦੀ ਭੂਮਿਕਾ ਦਾ ਵਿਸਥਾਰ ਹੋਵੇ ਅਤੇ ਰਾਜਨੀਤੀ ਵਿੱਚ ਵੀ ਵੱਧ ਤੋਂ ਵੱਧ ਬੇਟੀਆਂ ਅੱਗੇ ਆਉਣ, ਪਰ ਤੁਸੀਂ ਦੇਖਿਆ ਹੋਵੇਗਾ ਕਿ ਸੰਸਦ ਵਿੱਚ ਕੀ ਹੋਇਆ।
    ਟੀ.ਐਮ.ਸੀ. ਨੇ ਬੰਗਾਲ ਦੀਆਂ ਭੈਣਾਂ ਨਾਲ ਇੱਕ ਹੋਰ ਧੋਖਾ ਕੀਤਾ ਹੈ। ਬੰਗਾਲ ਦੀਆਂ ਔਰਤਾਂ 33 ਫੀਸਦੀ ਰਾਖਵਾਂਕਰਨ ਚਾਹੁੰਦੀਆਂ ਸਨ। ਮੋਦੀ ਨੇ ਇਹ ਯਕੀਨੀ ਬਣਾਇਆ। ਅਸੀਂ ਚਾਹੁੰਦੇ ਸੀ ਕਿ ਇਸ ਨੂੰ 2029 ਤੋਂ ਲਾਗੂ ਕੀਤਾ ਜਾਵੇ, ਪਰ ਟੀ.ਐਮ.ਸੀ. ਨਹੀਂ ਚਾਹੁੰਦੀ ਸੀ ਕਿ ਬੰਗਾਲ ਦੀਆਂ ਬੇਟੀਆਂ ਵੱਡੀ ਗਿਣਤੀ ਵਿੱਚ ਐਮ.ਐਲ.ਏ. ਅਤੇ ਐਮ.ਪੀ. ਬਣਨ, ਕਿਉਂਕਿ ਬੰਗਾਲ ਦੀਆਂ ਬੇਟੀਆਂ ਇਨ੍ਹਾਂ ਦੇ ’ਮਹਾਂ ਜੰਗਲਰਾਜ’ ਨੂੰ ਚੁਣੌਤੀ ਦੇ ਰਹੀਆਂ ਹਨ। ਇਸੇ ਲਈ ਟੀ.ਐਮ.ਸੀ. ਨੇ ਕਾਂਗਰਸ ਨਾਲ ਮਿਲ ਕੇ ਸਾਜ਼ਿਸ਼ ਰਚੀ, ਤਾਂ ਜੋ ਇਹ ਬਿੱਲ ਪਾਸ ਨਾ ਹੋ ਸਕੇ।
    ਪੀਐਮ ਮੋਦੀ ਨੇ ਬੰਗਾਲ ਦੀਆਂ ਔਰਤਾਂ ਨੂੰ ਬਦਲਾਅ ਦਾ ਸੱਦਾ ਦਿੰਦਿਆਂ ਕਿਹਾ ਕਿ ਟੀ.ਐਮ.ਸੀ. ਨੇ ਉਨ੍ਹਾਂ ਨਾਲ ਜੋ ਵਿਸ਼ਵਾਸਘਾਤ ਕੀਤਾ ਹੈ, ਉਸ ਲਈ ਇਸ ’ਮਹਾਂ ਜੰਗਲਰਾਜ’ ਵਾਲੀ ਸਰਕਾਰ ਨੂੰ ’ਮਹਾਂ ਸਜ਼ਾ’ ਮਿਲਣੀ ਚਾਹੀਦੀ ਹੈ। ਮੋਦੀ ਨੇ ਅੱਗੇ ਕਿਹਾ ਕਿ ਟੀ.ਐਮ.ਸੀ. ਆਦਿਵਾਸੀ ਭੈਣਾਂ-ਬੇਟੀਆਂ ਨਾਲ ਵੀ ਬਹੁਤ ਨਫ਼ਰਤ ਕਰਦੀ ਹੈ। ਭਾਜਪਾ ਨੇ ਦੇਸ਼ ਨੂੰ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ ਦਿੱਤੀ, ਪਰ ਟੀ.ਐਮ.ਸੀ. ਨੇ ਆਦਿਵਾਸੀ ਧੀ ਦ੍ਰੌਪਦੀ ਮੁਰਮੂ ਦੇ ਸਾਹਮਣੇ ਆਪਣਾ ਵੱਖਰਾ ਉਮੀਦਵਾਰ ਖੜ੍ਹਾ ਕਰ ਦਿੱਤਾ ਸੀ।
    ਜਿਵੇਂ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਖਿਲਾਫ ਉਮੀਦਵਾਰ ਉਤਾਰਿਆ ਸੀ। ਪੀਐਮ ਮੋਦੀ ਨੇ ਕਿਹਾ ਕਿ ਟੀ.ਐਮ.ਸੀ. ਨਹੀਂ ਚਾਹੁੰਦੀ ਸੀ ਕਿ ਆਦਿਵਾਸੀ ਧੀ ਦ੍ਰੌਪਦੀ ਮੁਰਮੂ ਰਾਸ਼ਟਰਪਤੀ ਬਣੇ। ਮੋਦੀ ਨੇ ਪਿਛਲੇ ਦਿਨੀਂ ਰਾਸ਼ਟਰਪਤੀ ਮੁਰਮੂ ਦੇ ਉੱਤਰੀ ਬੰਗਾਲ ਦੌਰੇ ਦੌਰਾਨ ਹੋਈ ਪ੍ਰੋਟੋਕੋਲ ਦੀ ਉਲੰਘਣਾ ਨੂੰ ਲੈ ਕੇ ਵੀ ਟੀ.ਐਮ.ਸੀ. ਨੂੰ ਘੇਰਿਆ।
    ਉਨ੍ਹਾਂ (ਪੀ.ਐਮ. ਮੋਦੀ) ਨੇ ਕਿਹਾ ਕਿ ਦੁਨੀਆ ਭਾਰਤ ਦੇ ਰਾਸ਼ਟਰਪਤੀ ਦਾ ਸਤਿਕਾਰ ਕਰਦੀ ਹੈ, ਪਰ ਟੀ.ਐਮ.ਸੀ. ਅਪਮਾਨ ਕਰਦੀ ਹੈ, ਜਿਸ ਨੂੰ ਪੂਰੇ ਦੇਸ਼ ਨੇ ਦੇਖਿਆ ਹੈ। ਬੰਗਾਲ ਦੀਆਂ ਭੈਣਾਂ ਆਦਿਵਾਸੀ ਸਮਾਜ ਦੀ ਧੀ ਅਤੇ ਰਾਸ਼ਟਰਪਤੀ ਦੇ ਅਪਮਾਨ ਨੂੰ ਕਦੇ ਨਹੀਂ ਭੁੱਲਣਗੀਆਂ।
    ਟੀ.ਐਮ.ਸੀ. ਨੂੰ ਇਸ ਦੀ ਸਜ਼ਾ ਮਿਲ ਕੇ ਰਹੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਹੀ ਟੀ.ਐਮ.ਸੀ. ਹੈ, ਜੋ ਘੁਸਪੈਠੀਆਂ ਨੂੰ ਲਾਭ ਦੇਣ ਲਈ ਹਰ ਕਾਨੂੰਨ-ਨਿਯਮ ਤੋੜ ਦਿੰਦੀ ਹੈ। ਇਹ ਉਹੀ ਟੀ.ਐਮ.ਸੀ. ਹੈ, ਜੋ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਦੇਣ ਵਿੱਚ ਜੁਟੀ ਹੋਈ ਹੈ ਅਤੇ ਸੰਵਿਧਾਨ ਦੀਆਂ ਭਾਵਨਾਵਾਂ ਦਾ ਗਲਾ ਘੁੱਟ ਰਹੀ ਹੈ।
    ਮੋਦੀ ਨੇ ਕਿਹਾ ਕਿ ਮੈਂ ਬੰਗਾਲ ਵਿੱਚ ਜਿੱਥੇ ਵੀ ਜਾਂਦਾ ਹਾਂ, ਹਰ ਜਨਸਭਾ ਪਹਿਲਾਂ ਨਾਲੋਂ ਵੱਡੀ ਹੁੰਦੀ ਜਾ ਰਹੀ ਹੈ। ਇਹ ਮਾਹੌਲ ਪਿਆਰ, ਉਤਸ਼ਾਹ ਅਤੇ ਇਸ ਨਿਰਦਈ ਸਰਕਾਰ ਪ੍ਰਤੀ ਗੁੱਸੇ ਦਾ ਪ੍ਰਤੀਕ ਹੈ। ਜੋ ਟੀ.ਐਮ.ਸੀ. ਹੁਣ ਤੱਕ ਬੰਗਾਲ ਦੀ ਜਨਤਾ ਨੂੰ ਡਰਾਉਂਦੀ ਸੀ, ਉਹ ’ਬੰਗਾਲ ਟਾਈਗਰ’ ਦੀ ਦਹਾੜ ਤੋਂ ਖੁਦ ਡਰ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ’ਬੰਗਾਲ ਟਾਈਗਰ’ ਬੰਗਾਲ ਦੀ ਜਨਤਾ ਹੈ। ਬੰਗਾਲ ਦੀ ਜਨਤਾ ਦਹਾੜ ਰਹੀ ਹੈ ਕਿ ਹੁਣ ਟੀ.ਐਮ.ਸੀ. ਦਾ ਅੱਤਿਆਚਾਰ ਨਹੀਂ ਸਹਾਂਗੇ ਅਤੇ ਇਸ ਨਿਰਦਈ ਸਰਕਾਰ ਨੂੰ ਹਟਾ ਕੇ ਰਹਾਂਗੇ।
    ਇਸ ਨਿਰਦਈ ਸਰਕਾਰ ਨੇ ਇੱਥੇ ’ਆਯੁਸ਼ਮਾਨ ਯੋਜਨਾ’ ਰੋਕੀ ਹੋਈ ਹੈ। ਬੰਗਾਲ ਵਿੱਚ ਭਾਜਪਾ ਸਰਕਾਰ ਬਣਦੇ ਹੀ ਔਰਤਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਵੇਗੀ। ਭਾਜਪਾ ਸਰਕਾਰ ਬਣਨ ’ਤੇ ਬੰਗਾਲ ਵਿੱਚ ਔਰਤਾਂ ਨੂੰ ਸਾਲਾਨਾ 36,000 ਰੁਪਏ ਮਿਲਣਗੇ।

    Share. Facebook Twitter Pinterest Email WhatsApp

    Related Posts

    ਪਰਵਿੰਦਰ ਝੋਟਾ ਕਤਲ ਮਾਮਲੇ ’ਚ ਮੁਲਜ਼ਮ ਅਸ਼ਵਨੀ ਦੀ ਪਤਨੀ ਨੀਲਮ ਸਮੇਤ 2 ਹੋਰ ਨਾਮਜ਼ਦ

    October 15, 2026

    ਪੇਸ਼ਾਵਰ ’ਚ ਸਕੂਲ ਦੀ ਛੱਤ ਡਿੱਗਣ ਨਾਲ਼ 28 ਬੱਚਿਆਂ ਤੇ ਇੱਕ ਅਧਿਆਪਕਾ ਦੀ ਮੌਤ

    October 15, 2026

    ਫਾਜ਼ਿਲਕਾ ਵਿੱਚ ਸੇਮ ਦੇ ਪੱਕੇ ਹੱਲ ਲਈ ਕੇਂਦਰ ਦੀ ਪਹਿਲੀਕਦਮੀ ਸਵਾਗਤਯੋਗ: ਕੇਵਲ ਸਿੰਘ ਢਿੱਲੋਂ

    October 15, 2026
    Add A Comment
    Leave A Reply Cancel Reply

    Join Us
    • Facebook
    • Twitter
    • Instagram
    • YouTube
    https://rozanadeshpardesh.com/wp-content/uploads/2026/05/01-05-2026.pdf
    • Business
    • Chandigarh
    • Entertainment
    • Haryana
    • International
    • National
    • Politics
    • Punjab
    • Sports
    • Technology
    Latest News

    मुख्यमंत्री नायब सिंह सैनी ने स्वीडन सरकार के अंतरराष्ट्रीय विकास सहयोग एवं विदेश व्यापार मंत्री बेंजामिन दौसा से की महत्वपूर्ण मुलाकात

    October 15, 2026

    मुख्यमंत्री नायब सिंह सैनी ने स्वीडन में इंडिया-स्वीडन इनोवेशन डे 2026 कार्यक्रम में बतौर मुख्य अतिथि शिरकत की

    October 15, 2026

    उत्कृष्ट कार्य करने वाली महिलाओं को सम्मानित करेगी हरियाणा सरकार: श्रुति चौधरी

    October 15, 2026

    ग्रामीण क्षेत्रों में सड़कों का जाल मजबूत कर रही सरकार : रणबीर गंगवा

    October 15, 2026

    प्रधानमंत्री नरेंद्र मोदी का सपना किसान को पारदर्शी तरीके से हाथ में मिले उसकी पॉलिसी : श्री श्याम सिंह राणा

    October 15, 2026
    Facebook X (Twitter) WhatsApp Instagram YouTube

    About

    Welcome to Rojana Desh Pardesh, your trusted source for real-time news, in-depth analysis, and insightful stories from around the world. We cover politics, technology, business, entertainment, and more—bringing you accurate and fact-checked updates 24/7. Stay informed, stay ahead!

    Quick Links

    • Home
    • About Us
    • Epaper
    • Advertise With Us
    • Classified
    • Contact Us

    Categories

    • Punjab
    • National
    • International
    • Business
    • Politics
    • Entertainment
    • Sports

    Latest News

    मुख्यमंत्री नायब सिंह सैनी ने स्वीडन सरकार के अंतरराष्ट्रीय विकास सहयोग एवं विदेश व्यापार मंत्री बेंजामिन दौसा से की महत्वपूर्ण मुलाकात

    October 15, 2026

    मुख्यमंत्री नायब सिंह सैनी ने स्वीडन में इंडिया-स्वीडन इनोवेशन डे 2026 कार्यक्रम में बतौर मुख्य अतिथि शिरकत की

    October 15, 2026

    © 2026 Razana Desh Pardesh. All Rights Reserved 

    • Privacy Policy
    • Terms & Conditions

    Type above and press Enter to search. Press Esc to cancel.