ਅੱਜ ਬੀ.ਡੀ.ਪੀ.ਉ. ਦਫਤਰ ਰਾਮਪੁਰਾ ਵਿਖ਼ੇ ਮਨਰੇਗਾ ਮਜ਼ਦੂਰਾਂ ਦੇ ਹੱਕੀ ਮੰਗਾਂ ਲਈ ਜਬਰਦਸਤ ਰੋਸ਼ ਮੁਜਾਹਰਾ ਕੀਤਾ ਗਿਆ!ਇਸ ਧਰਨੇ ਵਿੱਚ ਮਜਦੂਰਾਂ ਦੇ ਹੱਕ ਵਿੱਚ ਬੀ ਡੀ ਪੀ ਓ ਬਲਾਕ ਰਾਮਪੁਰਾ ਵਿਖੇ ਸਾਬਕਾ ਐਮਐਲਏ ਪ੍ਰੀਤਮ ਸਿੰਘ ਕੋਟ ਭਾਈ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਕਾਂਗਰਸ, ਜਗਦੇਵ ਸਿੰਘ ਕਮਾਲੂ ਸਾਬਕਾ ਵਿਧਾਇਕ ਹਲਕਾ ਮੌੜ,ਸਰਦੂਲ ਸਿੰਘ ਗੋਬਿੰਦਪੁਰਾ ਜ਼ਿਲ੍ਹਾ ਚੇਅਰਮੈਨ ਐਸ ਸੀ ਡਿਪਾਰਟਮੇਂਟ ਬਠਿੰਡਾ ਦਿਹਾਤੀ ਕਾਂਗਰਸ,ਹਰਪ੍ਰੀਤ ਸਿੰਘ ਜ਼ਿਲ੍ਹਾ ਵਾਇਸ ਚੇਅਰਮੈਨ ਐਸ ਸੀ ਡਿਪਾਰਟਮੇਂਟ ਬਠਿੰਡਾ ਦਿਹਾਤੀ, ਹਰਲਾਲ ਸਿੰਘ ਲਾਲੀ ਜ਼ਿਲ੍ਹਾ ਇੰਨਵਾਇਟੀ ਮੈਂਬਰ ਕਾਂਗਰਸ ਬਠਿੰਡਾ, ਸੁਰਜੀਤ ਸਿੰਘ ਬਲਾਕ ਪ੍ਰਧਾਨ ਰਾਮਪੁਰਾ, ਡਾ.ਮਿੱਠੂ ਸਿੰਘ ਜੇਠੂਕੇ ਬਲਾਕ ਪ੍ਰਧਾਨ ਰਾਮਪੁਰਾ ਐਸ ਸੀ ਡਿਪਾਰਟਮੇਂਟ ਕਾਂਗਰਸ ਕਮੇਟੀ,ਗੁਰਦੀਪ ਸਿੰਘ ਜਿਉਂਦ ਸਰਪੰਚ ਸੂਬਾ ਜਰਨਲ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਪ੍ਰਿਤਪਾਲ ਸਿੰਘ ਰਾਮਪੁਰਾ ਸੂਬਾ ਸੈਕਟਰੀ ਐਸ ਸੀ ਡਿਪਾਰਟਮੇਂਟ ਕਾਂਗਰਸ ਕਮੇਟੀ, ਹਰਵਿੰਦਰ ਸਿੰਘ ਸੇਮਾ ਸੂਬਾ ਜਰਨਲ ਸਕੱਤਰ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਸੁਖਵਿੰਦਰ ਸਿੰਘ ਜੈਦ ਜ਼ਿਲ੍ਹਾ ਜਰਨਲ ਸਕੱਤਰ ਬਠਿੰਡਾ ਦਿਹਾਤੀ ਕਾਂਗਰਸ, ਜਗਮੀਤ ਸਿੰਘ ਘੜੈਲੀ ਜ਼ਿਲ੍ਹਾ ਜਨਰਲ ਸਕੱਤਰ ਬਠਿੰਡਾ ਦਿਹਾਤੀ ਕਾਂਗਰਸ, ਦਰਸ਼ਨ ਸਿੰਘ ਜਿਉਂਦ ਸਾਬਕਾ ਬਲਾਕ ਸੰਮਤੀ ਮੈਂਬਰ, ਪ੍ਰਮਿੰਦਰ ਸਿੰਘ ਜਿਉਂਦ ਸਾਬਕਾ ਮੈਂਬਰ, ਬੇਅੰਤ ਸਿੰਘ ਜਿਉਂਦ ਸਾਬਕਾ ਮੈਂਬਰ, ਜਗਸੀਰ ਸਿੰਘ ਜਿਉਂਦ ਸਾਬਕਾ ਮੈਂਬਰ,ਭੋਲਾ ਸਿੰਘ ਜਿਉਂਦ ਸੀਨੀਅਰ ਕਾਂਗਰਸੀ ਆਗੂ, ਜਗਤਾਰ ਸਿੰਘ ਜਿਉਂਦ ਸੀਨੀਅਰ ਕਾਂਗਰਸੀ ਆਗੂ,ਡੀ ਸੀ ਸਿੰਘ ਕੋਟੜਾ ਕੌੜਾ ਸੀਨੀਅਰ ਕਾਂਗਰਸੀ ਆਗੂ, ਗਮਦੂਰ ਸਿੰਘ ਰਾਮਪੁਰਾ ਸੀਨੀਅਰ ਕਾਂਗਰਸੀ ਆਗੂ ਅਤੇ ਰਾਣੀ ਕੌਰ ਜਿਉਂਦ ਸਾਬਕਾ ਮੈਂਬਰ ਅਤੇ ਮਨਰੇਗਾ ਮਜ਼ਦੂਰ ਨੇ ਧਰਨਾ ਲਗਾਇਆ ਅਤੇ ਬੀ ਡੀ ਪੀ ਓ ਬਲਾਕ ਰਾਮਪੁਰਾ ਰਾਹੀਂ ਗਵਰਨਰ ਪੰਜਾਬ ਸਰਕਾਰ ਨੂੰ ਮੰਗ ਪੱਤਰ ਸੌਂਪਿਆ!ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਮਨਰੇਗਾ ਮਜ਼ਦੂਰਾਂ ਨੂੰ ਪੱਕੀ ਗਰੰਟੀ ਨਾਲ ਕੰਮ ਦਿੱਤਾ ਜਾਵੇ ਤਾਂ ਜੋ ਗਰੀਬ ਵਰਗ ਦਾ ਰੁਜ਼ਗਾਰ ਚਲ ਸਕੇ ਬੀ ਡੀ ਪੀ ਓ ਦਫ਼ਤਰ ਦੇ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਪਿੰਡਾਂ ਵਿਚ ਮਨਰੇਗਾ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਵੇਗਾ!
Breaking News
- केन्द्रीय गृह एवं सहकारिता मंत्री श्री अमित शाह की उपस्थित में आज बिहार और झारखंड के बीच सोन नदी के जल बंटवारे से संबंधित समझौता ज्ञापन पर हस्ताक्षर किए गए
- उत्तर प्रदेश के मुख्यमंत्री योगी आदित्यनाथ और केन्द्रीय रेल मंत्री अश्विनी वैष्णव ने नेपाल में अचानक आई बाढ़ के पीड़ितों को श्रद्धांजलि अर्पित की
- प्रधानमंत्री ने कौशांबी में पटाखा फैक्ट्री में हुई दुर्घटना में लोगों की मृत्यु पर शोक व्यक्त किया प्रधानमंत्री ने प्रधानमंत्री राष्ट्रीय राहत कोष से अनुग्रह राशि की घोषणा की
- प्रधानमंत्री नरेंद्र मोदी के कुशल नेतृत्व में भारत की अर्थव्यवस्था ने फिर दिखाई मजबूती:- नायब सिंह सैनी
- हरियाणा विधानसभा मानसून सत्र के दौरान दस विधेयक प्रस्तुत किए गए।
- मुख्यमंत्री नायब सिंह सैनी का विपक्ष पर तंज, कहा— विपक्ष के लिए HKRN का मतलब है ‘हाय, काला राज नहीं लाए’
- HKRNL पर मुख्यमंत्री ने आंकड़ों से विपक्ष को दिखाया आईना, कहा — कांग्रेस के 9 साल के कार्यकाल में करीब 71 हजार संविदा कर्मचारी बढ़े, ये आज उसी व्यवस्था पर उठा रहे सवाल
- जन स्वास्थ्य अभियांत्रिकी मंत्री रणबीर गंगवा ने सदन में रखा प्रस्ताव, विशेषाधिकार समिति को भेजा गया मामला


