ਸਵੀਂਪਰ ਯੂਨੀਅਨ ਨਗਰ ਨਿਗਮ ਰਜਿ: ਪਟਿਆਲਾ ਦੇ ਪ੍ਰਧਾਨ ਬਾਬੂ ਰਾਮ (ਬੱਬੂ) ਜੀ ਦੀ ਰਹਿਣਮਾਈ ਵਿੱਚ ਨਗਰ ਨਿਗਮ ਪਟਿਆਲਾ ਦੇ ਦਫਤਰ ਕਰਮਚਾਰੀਆਂ ਦੇ ਹਿੱਤ ਲਈ ਧਰਨਾ ਲਾਇਆ ਗਿਆ। ਜਿਸ ਵਿੱਚ ਸਭ ਤੋਂ ਪਹਿਲਾ ਉਸ ਬੂਚੜ ਡੀ.ਐਸ.ਪੀ. ਸਤਬੀਰ ਬੈਂਸ ਤੇ ਐਸ.ਐਚ.ਓ. ਲਖਵਿੰਦਰ ਸਿੰਘ ਵਲੋਂ ਕਰਮਚਾਰੀਆਂ ਤੇ ਜੋ ਜੁਰਮ ਕੀਤਾ ਗਿਆ। ਲਾਠੀਚਾਰਜ ਕੀਤਾ ਗਿਆ ਇਹ ਸਰਾਸਰ ਬੇਇਨਸਾਫੀ ਹੈ ਇਹ ਡੀ.ਐਸ.ਪੀ. ਤੇ ਐਸ.ਐਚ.ਓ. ਨੂੰ ਆਈ.ਐਸ.ਸੀ., ਐਸ.ਟੀ. ਐਕਟ ਦਾ ਪਰਚਾ ਦਰਜ ਕੀਤਾ ਜਾਵੇ ਤੇ ਇਸ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ। ਸਫਾਈ ਕਰਮਚਾਰੀਆਂ ਵਲੋਂ ਪੂਰੇ ਪੰਜਾਬ ਵਿੱਚ ਆਪਣੇ ਹੱਕਾਂ ਵਾਸਤੇ ਬੜੇ ਲੰਬੇ ਸਮੇਂ ਤੋਂ ਧਰਨਾ ਲਾਉਂਦੇ ਆ ਰਹੇ ਸੀ ਉਨ੍ਹਾਂ ਮੁਲਾਜਮਾਂ ਦਾ ਕਸੂਰ ਸਿਰਫ ਤੇ ਸਿਰਫ ਪੱਕਾ ਹੋਣ ਵਾਸਤੇ ਹੱਕ ਸੱਚ ਦੀ ਲੜਾਈ ਲਈ ਧਰਨਾ ਲਾਇਆ ਸੀ ਸਰਕਾਰ ਨੇ ਇਸ ਧਰਨੇ ਨੂੰ ਲਾਠੀ ਚਾਰਜ ਦਾ ਰੂਪ ਦਿੱਤਾ ਜ਼ੋ ਕਿ ਸਰਾਸਰ ਲਗਤ ਹੈ। ਸਵਿਪਰ ਯੂਨੀਅਨ ਪਟਿਆਲਾ ਇਸ ਦਾ ਸਖਤ ਵਿਰੋਧ ਕਰਦੀ ਹੈ ਤੇ ਪੂਰੇ ਪੰਜਾਬ ਵਿੱਚ ਲੱਗੇ ਧਰਨੇ ਨੂੰ ਹੋਰ ਇੰਨਕਲਾਬੀ ਰੂਪ ਦਿੱਤਾ ਜਾਵੇਗਾ। ਵਿਸ਼ੇਸ਼ ਤੌਰ ਤੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਜੀ ਵਲੋਂ ਪੂਰਨ ਸਹਿਯੋਗ ਰਿਹਾ। ਇਸ ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਸਵਿਪਰ ਯੂਨੀਅਨ ਦੇ ਪ੍ਰਧਾਨ ਬੱਬੂ ਰਾਮ (ਬੱਬੂ), ਮੰਗਤ ਕਲਿਆਣ ਜਨਰਲ ਸਕੱਤਰ, ਸੰਜੇ ਕਲਿਆਣ ਚੇਅਰਮੈਨ, ਬਲਜਿੰਦਰ ਸਿੰਘ ਕੈਸ਼ੀਅਰ,ਹੇਮ ਰਾਜ ਸਰਪ੍ਰਸਤ, ਅਜੈ ਕੁਮਾਰ , ਧਰਮਿੰਦਰ, ਰਾਹੁਲ, ਸੰਦੀਪ, ਪੰਮੀ ਦਰੋਗਾ, ਨੇਤਰ ਦਰੋਗਾ, ਵਿਨੋਦ ਦਰੋਗਾ, ਰਾਜੀਵ ਦਰੋਗਾ, ਰਾਜੂ ਦਰੋਗਾ, ਪੱਪੂ ਦਰੋਗਾ, ਕੁਲਦੀਪ ਦਰੋਗਾ, ਓਮ ਗੋਪਾਲ, ਅਸ਼ੋਕ ਵੈਦ, ਅਭਿਸ਼ੇਕ, ਰਤਨ ਦਰੋਗਾ, ਗੱਗੂ, ਮਿੱਠੂ, ਪੂਰਨ ਦਰੋਗਾ, ਅਜੈ ਦਰੋਗਾ, ਮੱਖਣ ਦਰੋਗਾ ਤੇ ਸਮੂੰਹ ਮੁਲਾਜਮਾਂ ਨੇ ਸਹਿਯੋਗ ਕੀਤਾ
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


