ਇੱਕ ਲੰਬੇ ਸਮੇਂ ਤੋਂ ਬਾਅਦ ਆਖਿਰਕਾਰ ਲਗਭਗ ਪੌਣੇ ਚਾਰ ਸਾਲ ਬਾਅਦ ਪਠਾਨਕੋਟ ਤੋਂ ਜੋਗਿੰਦਰ ਨਗਰ ਸੇਵਾ ਅੱਜ ਸ਼ੁਰੂ ਹੋ ਗਈ ਹੈ, ਜਿਸ ਨਾਲ ਇਸ ਪਾਸੇ ਆਉਣ ਜਾਣ ਵਾਲੇ ਯਾਤਰੀਆਂ ਨੂੰ ਕਾਫੀ ਵੱਡੀ ਰਾਹਤ ਮਿਲੀ ਹੈ ਅਤੇ ਯਾਤਰੀਆਂ ਵਿੱਚ ਕਾਫੀ ਜ਼ਿਆਦਾ ਖੁਸ਼ੀ ਵੀ ਪਾਈ ਜਾ ਰਹੀ ਹੈ। ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਪਹਿਲੇ ਜੋਗਿੰਦਰ ਨਗਰ ਜਾਣ ਲਈ ਬੱਸ ਵਿੱਚ 392 ਰੁਪਏ ਖਰਚ ਕਰਨੇ ਪੈਂਦੇ ਸੀ ਪਰ ਹੁਣ ਇਹ ਰੇਲ ਸੇਵਾ ਸ਼ੁਰੂ ਹੋਣ ਦੇ ਨਾਲ ਉਹਨਾਂ ਨੂੰ ਪ੍ਰਤੀ ਵਿਅਕਤੀ 40 ਰੁਪਏ ਟਿਕਟ ਦੇ ਲੱਗਣਗੇ। ਇੱਥੇ ਦੱਸ ਦਈਏ ਕਿ ਅੱਜ ਤੋਂ ਸ਼ੁਰੂ ਹੋਈ ਨੈਰੋਗੇਜ਼ ਟ?ਰੇਨ ਵਿੱਚ 60 ਦੇ ਕਰੀਬ ਯਾਤਰੀਆਂ ਨੇ ਸਫ਼ਰ ਕੀਤਾ। ਪਠਾਨਕੋਟ ਤੋ ਅੱਜ ਪਹਿਲੇ ਦਿਨ ਸੱਤ ਕੋਚ ਵਾਲੀ ਦੋ ਟ?ਰੇਨਾਂ ਸਵੇਰੇ 5 ਵਜੇ ਅਤੇ ਫੇਰ 7 ਵਜੇ ਸਿਟੀ ਨੈਰੋਗੇਜ ਰੇਲਵੇ ਸਟੇਸ਼ਨ ਤੋ ਬੈਜਨਾਥ ਲਈ ਰਵਾਨਾ ਕੀਤੀਆਂ ਗਈਆਂ। ਉੱਥੇ ਹੀ ਹਿਮਾਚਲ ਦੇ ਵੱਲੋਂ ਟਰੇਨਾਂ ਦਾ ਸੰਚਾਲਨ ਸਵੇਰੇ ਸਾਡੇ 8 ਵਜੇ ਕਾਂਗੜਾ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋਵੇਗਾ ਟਰੇਨ ਦੇ ਲੋਕੋ ਪਾਇਲਟ ਜਸਵੀਰ ਸਿੰਘ ਨੇ ਦੱਸਿਆ ਕਿ ਲਗਭਗ ਚਾਰ ਸਾਲ ਦੇ ਬਾਅਦ ਇਹ ਟ੍ਰੇਨ ਇੱਕ ਵਾਰ ਫਿਰ ਹਿਮਾਚਲ ਦੀ ਵਾਦੀਆਂ ਵਿੱਚ ਚਲੇਗੀ ਅਤੇ ਉਹ ਖੁਦ ਵੀ ਉਹ ਸਾਹਿਤ ਹਨ ਤੇ ਯਾਤਰੀਆਂ ਵਿੱਚ ਵੀ ਕਾਫੀ ਜਿਆਦਾ ਖੁਸ਼ੀ ਨਜ਼ਰ ਆ ਰਹੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਥੇ ਦੱਸ ਦੀਏ ਕਿ 70 ਕਰੋੜ ਨਾਲ ਤਿਆਰ ਹੋਇਆ ਨਵਾਂ ਪੁੱਲ ਰੇਲ ਵਿਭਾਗ ਮੰਤਰਾਲਿਆ ਨੇ ਇਸ ਰੇਲ ਮਾਰਗ ਦੀ ਮਹੱਤਵਤਾ ਨੂੰ ਦੇਖਦਿਆਂ ਹੋਇਆਂ ਟੁੱਟੇ ਹੋਏ ਪੁੱਲ ਦੇ ਸਥਾਨ ਤੇ ਲਗਭਗ 70 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਆਧੁਨਿਕ ਰੇਲਵੇ ਪੂਲ ਤਿਆਰ ਕਰਵਾਇਆ। ਪੋਲ ਨਿਰਮਾਣ ਕਾਰਜ ਪੂਰਾ ਹੋਣ ਤੋਂ ਬਾਅਦ ਰੇਲਵੇ ਅਧਿਕਾਰੀਆਂ ਦੇ ਵੱਲੋਂ ਟਰੈਕ ਦਾ ਨਿਰੀਖਣ, ਸੁਰੱਖਿਆ, ਪਰਿਕਸ਼ਨ ਅਤੇ ਟਰਾਇਲ ਰਨ ਸਫਲਤਾ ਪੂਰਵਕ ਹੋਇਆ। ਸਾਰੀਆਂ ਤਕਨੀਕੀ ਮਾਣਕਾਂ ਤੇ ਖਰਾ ਉਤਰਨ ਤੋਂ ਬਾਅਦ ਰੇਲ ਸੇਵਾ ਬਹਾਲ ਕੀਤੀ ਗਈ ਹੈ। ਇੱਥੇ ਇਹ ਵੀ ਦੱਸ ਦਈਏ ਕਿ ਚਾਰ ਸਾਲ ਤੋਂ ਬੰਦ ਪਿਆ ਪਠਾਨਕੋਟ ਜੋਗਿੰਦਰ ਨਗਰ ਰੇਲਖੰਡ ਅਗਸਤ 2023 ਵਿੱਚ ਆਏ ਵਿਨਾਸ਼ਕਾਰੀ ਹਾੜ ਦੇ ਦੌਰਾਨ ਪੰਜਾਬ ਅਤੇ ਹਿਮਾਚਲ ਦੀ ਸੀਮਾ ਤੇ ਸਥਿਤ ਚੱਕੀ ਰੇਲਵੇ ਪੁੱਲ ਦਾ ਇੱਕ ਵੱਡਾ ਹਿੱਸਾ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਡਿੱਗ ਗਿਆ ਸੀ। ਪੁੱਲ ਟੁੱਟਣ ਦੇ ਨਾਲ ਇਸ ਇਲਾਕੇ ਦਾ ਸੰਪਰਕ ਟੁੱਟ ਗਿਆ ਅਤੇ ਰੇਲ ਸੇਵਾ ਪੂਰੀ ਤਰਹਾਂ ਠੱਪ ਹੋ ਗਈ ਸੀ। ਜਿਸ ਤੋਂ ਬਾਅਦ ਕਾਫੀ ਲੰਬੇ ਸਮੇਂ ਤੋਂ ਬਾਅਦ ਭਾਰੀ ਲਾਗਤ ਦੇ ਨਾਲ ਅੱਜ ਇਹ ਸੇਵਾ ਦੁਬਾਰਾ ਤੋਂ ਸ਼ੁਰੂ ਹੋਈ ਹੈ ਹੈ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


