ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਕਮੇਟੀ ਮੋਗਾ ਵੱਲੋਂ ਜਿਲਾ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਕੋਪਰੇਟਿਵ ਬੈਂਕ ਅੱਗੇ ਧਰਨਾ ਜਿਲਾ ਪ੍ਰਧਾਨ ਅਮਰਜੀਤ ਸਿੰਘ ਸੇਦੋ ਦੀ ਪ੍ਰਧਾਨਗੀ ਹੈਠ ਲਾਇਆ ਗਿਆ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ ਜਥੇਬੰਦੀ ਦੇ ਨਾਂ ਤੇ ਖਾਤਾ ਖਲਵਾਉਣ ਲਈ ਮਿਤੀ 13 7 2 6 ਨੂੰ ਬੈਂਕ ਮੂਹਰੇ ਧਰਨਾ ਲਾਇਆ ਗਿਆ ਸੀ ਉਸ ਸਮੇਂ ਜਿਲਾ ਮੈਨੇਜਰ ਅਤੇ ਲੋਕਲ ਬੈਂਕ ਮੈਨੇਜਰ ਵੱਲੋਂ ਜਥੇਬੰਦੀ ਦੇ ਨਾਂ ਤੇ ਤੁਰੰਤ ਖਾਤਾ ਖੋਲਣ ਦਾ ਵਾਅਦਾ ਕੀਤਾ ਸੀ ਲੋਕਲ ਬੈਂਕ ਮੈਨੇਜਰ ਨੂੰ ਮੌਕੇ ਤੇ ਸਾਰੇ ਕਾਗਜ਼ ਭਰ ਕੇ ਅਤੇ ਖਾਤਾ ਖੋਲਣ ਲਈ 5000 ਨਾਗਦ ਦੇ ਦਿੱਤੇ ਸਨ। ਅਤੇ ਮੈਨੇਜਰ ਨੇ ਕਿਹਾ ਸੀ ਕਿ 14 6 26 ਨੂੰ ਸੁਭਾ ਆਣ ਕੇ ਕਾਪੀ ਲੈ ਜਾਇਆ ਜੋ ਪਰ ਅਗਲੇ ਦਿਨ ਹੀ ਬੈਂਕ ਮੈਨੇਜਰ ਵੱਲੋਂ ਖਾਤਾ ਖੋਲਣ ਤੋਂ ਜਵਾਬ ਦੇ ਦਿੱਤਾ ਗਿਆ 18 / 7/ 26 ਨੂੰ ਜਦੋਂ ਦੁਬਾਰਾ ਜਿਲਾ ਮੈਨੇਜਰ ਨਾਲ ਦਫਤਰ ਦੇ ਚਾਰ ਬੰਦਿਆਂ ਦੀ ਹਾਜਰੀ ਵਿੱਚ ਗੱਲ ਹੋਈ ਤਾਂ ਮੈਨੇਜਰ ਵੱਲੋਂ ਖਾਤਾ ਖੋਲਣ ਦਾ ਫਿਰ ਵਿਸ਼ਵਾਸ ਦਵਾਇਆ ਗਿਆ ਤੇ ਕਿਹਾ ਗਿਆ ਕਿ 21 ਤੱਕ ਵਰਕਰਾਂ ਦੀ ਹੜਤਾਲ ਹੈ ਹੜਤਾਲ ਤੂੰ ਬਾਅਦ 22 /7 /26 ਨੂੰ ਬੈਂਕ ਚੋਂ ਬਣੀ ਹੋਈ ਕਾਪੀ ਲੈ ਜਾ ਜਾਇਆ ਜੋ ਪਰ ਬਾਅਦ ਵਿੱਚ ਦੋਵੇਂ ਹੀ ਬੈਂਕ ਮੈਨੇਜਰ ਆਪਣੇ ਵਾਅਦੇ ਤੋਂ ਮੁੱਕਰ ਗਏ ਜਿਸ ਕਰਕੇ ਅੱਜ ਸਾਨੂੰ ਦੁਬਾਰਾ ਮਜਬੂਰੀ ਵੱਸ ਬੈਂਕ ਦੇ ਮੂਹਰੇ ਧਰਨਾ ਲਾਉਣਾ ਪਿਆ ਆਗੂਆਂ ਨੇ ਦਸਿਆ ਕਿ ਦੋ ਵਜੇ ਤੋਂ ਬਾਅਦ ਜਿਲਾ ਬੈਂਕ ਮਨੈਜਰ ਨੇ ਜਥੇਬੰਦੀ ਨੂੰ ਗਲਬਾਤ ਲਈ ਸਦਿਆ ਤੇ ਇਕ ਦੋ ਦਿਨਾ ਵਿਚ ਜਥੇਬੰਦੀ ਦੇ ਨਾਂ ਤੇ ਖਾਤਾ ਖੋਲਣ ਦਾ ਵਿਸਵਾਸ਼ ਦੁਆਇਆ ਆਗੂਆਂ ਨੇ ਸਪਸ਼ਟ ਕਿਹਾ ਕਿ ਜੇਕਰ ਕੋਆਪਰੇਟਿਵ ਬੈਂਕ ਦੇ ਲੋਕਲ ਅਤੇ ਜਿਲਾ ਮੈਨੇਜਰ ਵੱਲੋਂ ਟਾਲ ਟੋਲ ਦੀ ਨੀਤੀ ਜਾਰੀ ਰੱਖੀ ਗਈ ਤਾਂ ਜਥੇਬੰਦੀ ਵੱਲੋਂ ਇਹਨਾਂ ਦੋਨਾਂ ਮੈਨੇਜਰਾਂ ਦੇ ਖਿਲਾਫ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਧਰਨੇ ਅਖੀਰ ਵਿੱਚ ਆਗੂਆਂ ਨੇ ਦੱਸਿਆ ਕਿ ਜੋ ਦਿੱਲੀ ਵਿੱਚ ਜਨਤਰ ਮੰਤਰ ਤੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਨੌ ਜਨਾਂ ਤੇ ਵਿਦਿਆਰਥੀਆਂ ਨੇ ਧਰਨਾ ਲਾਇਆ ਸੀ ਉਸ ਧਰਨੇ ਦੀ ਆਮ ਲੋਕਾਂ ਨੇ ਵੀ ਵੱਡੀ ਪੱਧਰ ਤੇ ਮੈਤ ਕੀਤੀ ਸੀ ਜਿਸ ਕਰਕੇ ਮੋਦੀ ਸਰਕਾਰ ਨੂੰ ਉਹਨਾਂ ਨੌਜਵਾਨੋ ਤੇ ਵਿਦਿਆਰਥੀਆਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਹੋਣਾ ਪਿਆ ਉਹਨਾਂ ਵੱਲੋਂ ਦਿੱਤੀ ਗਈ ਵੱਡੀ ਜਿੱਤ ਹੁੰਦੀ ਸਾਡੀ ਜਥੇਬੰਦੀ ਬਹੁਤ ਸ਼ਲਾਂਘਾ ਕਰਦੀ ਹੈ ਅਤੇ ਉਹ ਜੰਤਰ ਮੰਤਰ ਦੀਆਂ ਪ੍ਰਾਪਤੀਆਂ ਲਈ ਜਥੇ ਮਦੀ ਨੂੰ ਵੱਲੋਂ ਜੇਤੂ ਮਾਰਚ ਕੱਢਿਆ ਗਿਆ ਜੋ ਕਿ ਜਗਿੰਦਰ ਸਿੰਘ ਚੌਂਕ ਵਿੱਚ ਜਾ ਕੇ ਸਮਾਪਤ ਹੋਇਆ ਅੱਜ ਦੇ ਧਰਨੇ ਨੂੰ ਉਪਰੋਤਕ ਤੋਂ ਇਲਾਵਾ ਗੁਰਮੀਤ ਸਿੰਘ ਕਿਸ਼ਨਪੁਰਾ ਬਲੌਰ ਸਿੰਘ ਘੱਲਕਲਾਂ ਗੁਰਦੇਵ ਸਿੰਘ ਕਿਸ਼ਨਪੁਰਾ ਲਖਵੀਰ ਸਿੰਘ ਚੜਿਕ ਇਕਬਾਲ ਸਿੰਘ ਸਿੰਘਾਂਵਾਲਾ ਜਸਵਿੰਦਰ ਸਿੰਘ ਸ਼ਿੰਦਾ ਘੱਲ ਕਲਾਂ ਬਚਿਤਰ ਕੋਰ ਤਲਵੰਡੀ ਮੱਲੀਆਂ ਜੰਗੀਰ ਸਿੰਘ ਸੁਖਜੀਤ ਸਿੰਘ ਨਛੱਤਰ ਸਿੰਘ ਕੇਵਲ ਕਰਿਸਨ ਮੇਜਰ ਸਿੰਘ ਕਾਲੇਕੇ ਹਰਭਜਨ ਗਿਰ ਬਲ ਵੀਰ ਸਿੰਘ ਹੁਕਮ ਸਿੰਘ ਜਗਜੀਤ ਸਿੰਘ ਕੋਕਰੀਨੇ ਵੀ ਸੰਬੋਦਨ ਕੀਤਾ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


