Close Menu
Rozana Desh PardeshRozana Desh Pardesh
    What's Hot

    ਸੁਖਬੀਰ ਬਾਦਲ ਦੇ ਘਰ ਭਾਜਪਾ ਲੀਡਰਸ਼ਿਪ ਦੀ ਪਹਿਲੀ ਮੀਟਿੰਗ, 8 ਦਸੰਬਰ ਨੂੰ PM ਮੋਦੀ ਦੀ ਰੈਲੀ ‘ਤੇ ਚਰਚਾ

    November 28, 2026

    ਆਮ ਆਦਮੀ ਪਾਰਟੀ ਵੱਲੋਂ 8 ਹੋਰ ਉਮੀਦਵਾਰਾਂ ਦਾ ਐਲਾਨ, ਪੜ੍ਹੋ ਪੂਰੀ LIST

    November 28, 2026

    ਹੱਦਬੰਦੀ ਬਿੱਲ ਇਤਿਹਾਸਕ ਪਹਿਲ, ਸਾਰੀਆਂ ਪਾਰਟੀਆਂ ਕਰਨ ਇਸਦਾ ਸਮਰਥਨ: ਅਮਿਤ ਸ਼ਾਹ

    November 28, 2026
    Facebook X (Twitter) Instagram YouTube
    Breaking News
    • ਸੁਖਬੀਰ ਬਾਦਲ ਦੇ ਘਰ ਭਾਜਪਾ ਲੀਡਰਸ਼ਿਪ ਦੀ ਪਹਿਲੀ ਮੀਟਿੰਗ, 8 ਦਸੰਬਰ ਨੂੰ PM ਮੋਦੀ ਦੀ ਰੈਲੀ ‘ਤੇ ਚਰਚਾ
    • ਆਮ ਆਦਮੀ ਪਾਰਟੀ ਵੱਲੋਂ 8 ਹੋਰ ਉਮੀਦਵਾਰਾਂ ਦਾ ਐਲਾਨ, ਪੜ੍ਹੋ ਪੂਰੀ LIST
    • ਹੱਦਬੰਦੀ ਬਿੱਲ ਇਤਿਹਾਸਕ ਪਹਿਲ, ਸਾਰੀਆਂ ਪਾਰਟੀਆਂ ਕਰਨ ਇਸਦਾ ਸਮਰਥਨ: ਅਮਿਤ ਸ਼ਾਹ
    • ਕੋਈ ਵੀ ਪਾਰਟੀ ਮਹਿਲਾ ਰਾਖਵਾਂਕਰਨ ਲਾਗੂ ਹੋਣ ਤੋਂ ਨਹੀਂ ਰੋਕ ਸਕਦੀ : PM ਮੋਦੀ
    • ਚੋਣਾਂ ਲੜਨ ਲਈ ਉਮਰ ਘਟਾਉਣ ਦੀ ਪਟੀਸ਼ਨ ‘ਤੇ ਵਿਚਾਰ ਕਰਨ ਤੋਂ ਸੁਪਰੀਮ ਕੋਰਟ ਦਾ ਇਨਕਾਰ
    • ਯੂਕ੍ਰੇਨ ’ਤੇ ਰੂਸੀ ਹਮਲੇ ਰੋਕਣ ਲਈ ਪੁਤਿਨ ’ਤੇ ਹੋਰ ਦਬਾਅ ਬਣਾਵੇ ਅਮਰੀਕਾ : ਵਲਾਦੀਮੀਰ ਜ਼ੇਲੈਂਸਕੀ
    • ਪਾਕਿਸਤਾਨੀ ਵੈੱਬ ਸੀਰੀਜ਼ ਦੇ ਵਿਰੋਧ ’ਚ ਉਤਰੀਆਂ ਫ਼ਿਲਮੀ ਸੰਸਥਾਵਾਂ, ਨੈੱਟਫ਼ਲਿਕਸ ਨੂੰ ਦਿੱਤੀ ਚਿਤਾਵਨੀ
    • ਜਿੰਮੀ ਸ਼ੇਰਗਿੱਲ ਅਤੇ ਪ੍ਰਨੂਤਨ ਬਹਿਲ ਦੀ ਫਿਲਮ “ਪਿਆਦੇ” ਦਾ ਟ੍ਰੇਲਰ ਰਿਲੀਜ਼
    Saturday, November 28
    Facebook X (Twitter) Instagram YouTube
    Rozana Desh PardeshRozana Desh Pardesh
    Advertise With Us Epaper
    • ਮੁੱਖ ਪੰਨਾ
    • ਪੰਜਾਬ
    • ਹਰਿਆਣਾ
    • ਚੰਡੀਗੜ੍ਹ
    • ਰਾਸ਼ਟਰੀ
    • ਅੰਤਰਰਾਸ਼ਟਰੀ
    • ਵਪਾਰ
    • ਰਾਜਨੀਤੀ
    • ਮਨੋਰੰਜਨ
    • ਖੇਡਾਂ
    • ਟੈਕਨੋਲੋਜੀ
    • ਸੰਪਰਕ
    Rozana Desh PardeshRozana Desh Pardesh
    ਈ-ਪੇਪਰ
    Home»Punjab»ਡੀਏ ਬਾਰੇ ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਲਈ ਸਰਕਾਰ ਨੇ ਸ਼ੁਰੂ ਕੀਤੀ ਕਾਰਵਾਈ, ਅਦਾਇਗੀ ਤੋਂ ਪਹਿਲਾਂ ਐਫਡੀ ਦੀ ਮਨਜ਼ੂਰੀ ਦੀ ਸ਼ਰਤ ਲਾਈ
    Punjab

    ਡੀਏ ਬਾਰੇ ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਲਈ ਸਰਕਾਰ ਨੇ ਸ਼ੁਰੂ ਕੀਤੀ ਕਾਰਵਾਈ, ਅਦਾਇਗੀ ਤੋਂ ਪਹਿਲਾਂ ਐਫਡੀ ਦੀ ਮਨਜ਼ੂਰੀ ਦੀ ਸ਼ਰਤ ਲਾਈ

    August 18, 20262 Mins Read
    Share Facebook Twitter Telegram Email WhatsApp

    ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਤਿੰਨ ਅਗਸਤ ਨੂੰ ਡੀਏ ਦੀ ਅਦਇਗੀ ਸਬੰਧੀ ਪੰਜਾਬ ਸਰਕਾਰ ਨੂੰ ਦਿੱਤੇ ਹੁਕਮਾਂ ਨੂੰ ਲਾਗੂ ਕਰਨ ਲਈ ਭਗਵੰਤ ਮਾਨ ਸਰਕਾਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਰਾਜ ਵਿੱਚ ਮਹਿਕਮੇ ਵੱਲੋਂ ਸਾਰੇ ਵਿਭਾਗਾਂ ਅਤੇ ਬੋਰਡ ਕਾਰਪੋਰੇਸ਼ਨ ਨੂੰ ਜਾਰੀ ਕੀਤੇ ਇੱਕ ਹੁਕਮ ਵਿੱਚ ਹਾਈਕੋਰਟ ਦੇ ਫੈਸਲੇ ਅਨੁਸਾਰ ਵੱਖ-ਵੱਖ ਪੱਧਰਾਂ ਤੇ ਕੇਸਾਂ ਦੇ ਨਿਪਟਾਰੇ ਦੀ ਹਿਦਾਇਤ ਕੀਤੀ ਗਈ ਹੈ । ਪਰ ਨਾਲ ਹੀ ਇਹ ਸ਼ਰਤ ਲਾਈ ਗਈ ਹੈ ਕਿ ਕੋਈ ਵੀ ਅਦਾਇਗੀ, ਕੋਈ ਵੀ ਨਿਪਟਾਰਾ ਰਾਜ ਦੇ ਵਿੱਤ ਮਹਿਕਮੇ ਦੀ ਪੂਰਵ ਮਨਜ਼ੂਰੀ ਤੋਂ ਬਿਨਾਂ ਨਹੀਂ ਕੀਤਾ ਜਾਵੇਗਾ ਅਤੇ ਇਸਦੀ ਸਖਤੀ ਨਾਲ ਪਾਲਣ ਕੀਤੀ ਜਾਵੇਗੀ।
    ਚੇਤੇ ਰਹਿ ਕੇ ਤਿੰਨ ਅਗਸਤ ਨੂੰ ਪੰਜਾਬ ਤੇ ਹਰਾਏ ਹਰਿਆਣਾ ਹਾਈ ਕੋਰਟ ਦੇ ਐਕਟਿੰਗ ਚੀਫ ਜਸਟਿਸ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਨੇ ਪੰਜਾਬ ਸਰਕਾਰ ਦੀ ਅਪੀਲ ਰੱਦ ਕਰਦੇ ਹੋਏ ਇਹ ਹੁਕਮ ਦਿੱਤੇ ਸਨ ਕਿ 15 ਦਿਨਾਂ ਦੇ ਅੰਦਰ ਅੰਦਰ ਕਰਮਚਾਰੀਆਂ ਦੇ ਡੀਏ ਦੇ ਬਕਾਏ ਦੀ ਅਦਾਇਗੀ ਕੀਤੀ ਜਾਵੇ। ਇਸ ਬਾਰੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਹ ਐਲਾਨ ਕੀਤਾ ਸੀ ਕਿ ਇਸ ਫੈਸਲੇ ਦੀ ਕਾਨੂੰਨੀ ਨਜ਼ਰਸਾਨੀ ਕਰਕੇ ਹੀ ਕੋਈ ਅਗਲਾ ਫੈਸਲਾ ਲਿਆ ਜਾਏਗਾ ।
    ਇਸੇ ਦੌਰਾਨ ਕਰਮਚਾਰੀਆਂ ਨੇ ਸੁਪਰੀਮ ਕੋਰਟ ਵਿੱਚ ਇੱਕ ਕੇਵੀਟ ਫਾਈਲ ਕਰ ਦਿੱਤੀ ਸੀ ਤਾਂ ਕਿ ਜੇਕਰ ਪੰਜਾਬ ਸਰਕਾਰ ਸੁਪਰੀਮ ਕੋਰਟ ਵਿੱਚ ਜਾਵੇ ਅਤੇ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਵੇ ਤਾਂ ਮੁਲਾਜ਼ਮਾਂ ਨੂੰ ਸੁਣੇ ਬਿਨਾਂ ਕੋਈ ਇੱਕ ਪਾਸੇ ਫੈਸਲਾ ਨਾ ਹੋਵੇ ।
    ਹਰਪਾਲ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਸੀ ਕਿ ਬੇਸ਼ੱਕ ਡੀਏ ਅਤੇ ਮੁਲਾਜ਼ਮਾਂ ਦੇ ਹੋਰ ਬਕਾਇਆ ਵਿੱਚ ਪਿਛਲੀਆਂ ਦੋ ਸਰਕਾਰਾਂ ਵੱਲੋਂ ਨਾ ਦਿੱਤੇ ਗਏ ਬਕਾਏ ਵੀ ਸ਼ਾਮਿਲ ਹਨ ਪਰ ਇਹ ਸਾਰੀ ਰਕਮ ਕੁੱਲ 21 ਹਜਾਰ ਕਰੋੜ ਰੁਪਏ ਬਣਦੀ ਹੈ।
    ਹਾਈਕੋਰਟ ਦੇ ਇਸ ਫੈਸਲੇ ਨਾਲ ਰਾਜ ਸਰਕਾਰ ਕਾਫੀ ਕਸੂਤੀ ਹਾਲਤ ਵਿੱਚ ਮਹਿਸੂਸ ਕਰ ਰਹੀ ਹੈ ਕਿ ਇੱਕਦਮ ਇਨੀ ਵੱਡੀ ਰਾਸ਼ੀ ਅਦਾ ਕਰਨੀ ਹ ਬਹੁਤ ਮੁਸ਼ਕਿਲ ਕੰਮ ਹੈ।

    Share. Facebook Twitter Pinterest Email WhatsApp

    Related Posts

    ਸੁਖਬੀਰ ਬਾਦਲ ਦੇ ਘਰ ਭਾਜਪਾ ਲੀਡਰਸ਼ਿਪ ਦੀ ਪਹਿਲੀ ਮੀਟਿੰਗ, 8 ਦਸੰਬਰ ਨੂੰ PM ਮੋਦੀ ਦੀ ਰੈਲੀ ‘ਤੇ ਚਰਚਾ

    November 28, 2026

    ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਵਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੂੰ ਪੀ.ਐੱਚ.ਡੀ. ਦੀ ਡਿਗਰੀ ਮੁਕੰਮਲ ’ਤੇ ਮੁਬਾਰਕਬਾਦ

    November 28, 2026

    ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਲੜੀਵਾਰ ਮੀਟਿੰਗਾਂ, ਜਾਇਜ਼ ਮੰਗਾਂ ਜਲਦ ਪੂਰੀਆਂ ਕਰਨ ਦਾ ਦਿੱਤਾ ਭਰੋਸਾ

    November 27, 2026
    Add A Comment
    Leave A Reply Cancel Reply

    Join Us
    • Facebook
    • Twitter
    • Instagram
    • YouTube
    https://rozanadeshpardesh.com/wp-content/uploads/2026/05/01-05-2026.pdf
    • Business
    • Chandigarh
    • Entertainment
    • Haryana
    • International
    • National
    • Politics
    • Punjab
    • Sports
    • Technology
    Latest News

    ਸੁਖਬੀਰ ਬਾਦਲ ਦੇ ਘਰ ਭਾਜਪਾ ਲੀਡਰਸ਼ਿਪ ਦੀ ਪਹਿਲੀ ਮੀਟਿੰਗ, 8 ਦਸੰਬਰ ਨੂੰ PM ਮੋਦੀ ਦੀ ਰੈਲੀ ‘ਤੇ ਚਰਚਾ

    November 28, 2026

    ਆਮ ਆਦਮੀ ਪਾਰਟੀ ਵੱਲੋਂ 8 ਹੋਰ ਉਮੀਦਵਾਰਾਂ ਦਾ ਐਲਾਨ, ਪੜ੍ਹੋ ਪੂਰੀ LIST

    November 28, 2026

    ਹੱਦਬੰਦੀ ਬਿੱਲ ਇਤਿਹਾਸਕ ਪਹਿਲ, ਸਾਰੀਆਂ ਪਾਰਟੀਆਂ ਕਰਨ ਇਸਦਾ ਸਮਰਥਨ: ਅਮਿਤ ਸ਼ਾਹ

    November 28, 2026

    ਕੋਈ ਵੀ ਪਾਰਟੀ ਮਹਿਲਾ ਰਾਖਵਾਂਕਰਨ ਲਾਗੂ ਹੋਣ ਤੋਂ ਨਹੀਂ ਰੋਕ ਸਕਦੀ : PM ਮੋਦੀ

    November 28, 2026

    ਚੋਣਾਂ ਲੜਨ ਲਈ ਉਮਰ ਘਟਾਉਣ ਦੀ ਪਟੀਸ਼ਨ ‘ਤੇ ਵਿਚਾਰ ਕਰਨ ਤੋਂ ਸੁਪਰੀਮ ਕੋਰਟ ਦਾ ਇਨਕਾਰ

    November 28, 2026
    Facebook X (Twitter) WhatsApp Instagram YouTube

    About

    Welcome to Rojana Desh Pardesh, your trusted source for real-time news, in-depth analysis, and insightful stories from around the world. We cover politics, technology, business, entertainment, and more—bringing you accurate and fact-checked updates 24/7. Stay informed, stay ahead!

    Quick Links

    • Home
    • About Us
    • Epaper
    • Advertise With Us
    • Classified
    • Contact Us

    Categories

    • Punjab
    • National
    • International
    • Business
    • Politics
    • Entertainment
    • Sports

    Latest News

    ਸੁਖਬੀਰ ਬਾਦਲ ਦੇ ਘਰ ਭਾਜਪਾ ਲੀਡਰਸ਼ਿਪ ਦੀ ਪਹਿਲੀ ਮੀਟਿੰਗ, 8 ਦਸੰਬਰ ਨੂੰ PM ਮੋਦੀ ਦੀ ਰੈਲੀ ‘ਤੇ ਚਰਚਾ

    November 28, 2026

    ਆਮ ਆਦਮੀ ਪਾਰਟੀ ਵੱਲੋਂ 8 ਹੋਰ ਉਮੀਦਵਾਰਾਂ ਦਾ ਐਲਾਨ, ਪੜ੍ਹੋ ਪੂਰੀ LIST

    November 28, 2026

    © 2026 Razana Desh Pardesh. All Rights Reserved 

    • Privacy Policy
    • Terms & Conditions

    Type above and press Enter to search. Press Esc to cancel.