ਅੱਜ ਆਲ ਇੰਡੀਆ ਆਂਗਨਵਾੜੀ ਵਰਕਰਜ ਹੈਲਪਰਜ ਯੁਨੀਅਨ (ਏਟਕ) ਜਲਾਲਾਬਾਦ ਵਲੋਂ ਸ਼ਹੀਦ ਉਧਮ ਸਿੰਘ ਪਾਰਕ ਵਿੱਚ ਪੰਜਾਬ ਸਰਕਾਰ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੀ ਅਗਵਾਈ ਬਲਾਕ ਪ੍ਰਧਾਨ ਬਲਵਿੰਦਰ ਕੌਰ ਮੁਹੰਮਦੇ ਵਾਲਾ ਨੇ ਧਰਨੇ ਵਿੱਚ ਉਚੇਚੇ ਤੌਰ ਤੇ ਪਹੁੰਚੇ ਸੂਬਾ ਪ੍ਰਧਾਨ ਸਰੋਜ ਛੱਪੜੀ ਵਾਲਾ ਅਤੇ ਸੂਬਾ ਸਕੱਤਰ ਸੁਨੀਲ ਕੋਰ ਬੇਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਹਿਕਮੇ ਵੱਲੋਂ 0ਤੋ6ਸਾਲ ਬੱਚਿਆਂ ਗਰਭਵਤੀ ਔਰਤਾਂ ਤੇ ਦੁੱਧ ਪਿਲਾਉ ਮਾਵਾਂ ਨੂੰ ਪੋਸ਼ਟਿਕ ਖੁਰਾਕ ਦੇਣ ਦੇ ਨਾਮ ਤੇ ਗਰੀਬ ਲੋਕਾਂ ਨਾਲ ਠੱਗੀ ਕੀਤੀ ਜਾ ਰਹੀ ਹੈ ਅਤੇ ਇਹ ਠੱਗੀ ਆਂਗਨਵਾੜੀ ਵਰਕਰਾਂ ਤੋਂ ਕਰਵਾਉਣ ਲਈ ਉਨ੍ਹਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਜਿਵੇ ਪਿਛਲੇ ਛੇ ਮਹੀਨਿਆਂ ਤੋਂ ਰਾਸ਼ਨ ਲਾਭਪਾਤਰੀ ਵੱਧ ਹਨ ਪਲ ਰਾਸ਼ਨ ਘਟ ਦਿੱਤਾ ਜਾ ਰਿਹਾ ਹੈ ਅਤੇ ਆਂਗਨਵਾੜੀ ਵਰਕਰਾਂ ਨੂੰ ਇਹ ਰਾਸ਼ਨ ਪੋਸਨ ਟ?ਰੈਕਰ ਤੇ ਵੱਧ ਲਾਭਪਾਤਰੀਆ ਦਾ ਆਨ ਲਾਈਨ ਕਰਨ ਲਈ ਦਬਾਅ ਪਾਇਆ ਜਾਂਦਾ ਹੈ। ਅਤੇ ਅਡਵਾਸ ਐਫ ਆਰ ਐਸ ਕਰਨ ਲਈ ਦਬਾਅ ਪਾਇਆ ਜਾਂਦਾ ਹੈ ਜੇਕਰ ਵਰਕਰ ਕਿਸੇ ਲਾਭਪਾਤਰੀ ਨੂੰ ਅਡਵਾਸ ਆਨਲਾਈਨ ਕਰਦੀ ਹੈ ਤਾਂ ਲਾਭਪਾਤਰੀ ਦੇ ਫੋਨ ਵਿੱਚ ਮੈਸੇਜ ਚਲਾ ਜਾਂਦਾ ਹੈ ਕਿ ਤੁਸੀਂ ਰਾਸ਼ਨ ਪ੍ਰਾਪਤ ਕਰ ਚੁੱਕੇ ਹੋ ਤੇ ਲੋਕ ਆਂਗਨਵਾੜੀ ਵਰਕਰਾਂ ਨਾਲ ਲੜਨ ਆ ਜਾਦੇ ਹਨ ਮੈਡਮ ਜੀ ਸਾਡਾ ਰਾਸਨ ਕਿਥੇ ਹੈ ਸਾਨੂੰ ਰਾਸ਼ਨ ਦਿਉ ਸਾਨੂੰ ਮੈਸੇਜ ਆ ਚੁੱਕਾ ਹੈ ਇਸ ਇਸ ਨਾਲ ਆਂਗਨਵਾੜੀ ਵਰਕਰਾਂ ਨਾਲ ਲੜਾਈ ਦਿ ਮਾਹੌਲ ਬਣ ਜਾਂਦਾ ਹੈ ਤੇ ਕਈ ਥਾਵਾਂ ਤੇ ਲੜਾਈਆਂ ਹੋਈਆਂ ਵੀ ਹਨ ਇਸ ਲਈ ਅੱਜ ਜਥੇਬੰਦੀ ਵੱਲੋਂ ਫ਼ੈਸਲਾ ਲਿਆ ਗਿਆ ਹੈ ਕਿ ਜਿੰਨੀ ਦੇਰ ਤੱਕ ਰਾਸ਼ਨ ਪੂਰਾ ਨਹੀਂ ਦਿੱਤਾ ਜਾਂਦਾ ਉਨੀਂ ਦੇਰ ਤੱਕ ਕੋਈ ਵੀ ਵਰਕਰ ਰਾਸ਼ਨ ਨਹੀਂ ਪ੍ਰਾਪਤ ਕਰੇਗੀ ਜਿਸ ਦੀ ਜ਼ਿੰਮੇਵਾਰੀ ਮਹਿਕਮੇ ਦੀ ਅਤੇ ਪੰਜਾਬ ਸਰਕਾਰ ਦੀ ਹੋਵੇਗੀ।
Breaking News
- प्रधानमंत्री ने शास्त्री स्मारक पर पुष्पांजलि अर्पित की और ताशकंद स्टेट यूनिवर्सिटी ऑफ ओरिएंटल स्टडीज का दौरा किया
- केंद्रीय मंत्री ने प्रतिनिधिमंडल को आश्वासन दिया कि उनके द्वारा प्रस्तुत आवेदनों पर संबंधित विभागों से परामर्श करके विचार किया जाएगा
- प्रधानमंत्री नरेन्द्र मोदी की उज्बेकिस्तान की राजकीय यात्रा के दौरान जारी संयुक्त बयान
- जनसांख्यिकीय लाभांश से उत्पादक लाभांश तक: रक्षा मंत्री श्री राजनाथ सिंह ने विकसित भारत के लिए रक्षा उद्योग से पीएम-एसईटीयू के साथ साझेदारी करने का आह्वान किया
- केंद्रीय मंत्री श्री मनोहर लाल जी ने चंडीगढ़ में शहरी-स्वच्छ भारत मिशन के प्रगति की समीक्षा की; परियोजनाओं के त्वरित कार्यान्वयन और बेहतर स्वच्छता के निर्देश दिए
- मुख्यमंत्री नायब सिंह सैनी की मौजूदगी में पंजाब के कई नेताओं ने ली भाजपा की सदस्यता
- मुख्यमंत्री नायब सिंह सैनी ने पंचकूला में प्रधानमंत्री नरेंद्र मोदी के ‘मन की बात’ के 137वें संस्करण का देखा सीधा प्रसारण
- हर गर्भवती महिला की ‘समृद्धि’ पोर्टल के माध्यम से होगी डिजिटल निगरानी: नायब सिंह सैनी


