ਹਲਕਾ ਮੌੜ ਦੇ ਬਲਾਕ ਰਾਮਪੁਰਾ ਦੇ ਦਸ ਪਿੰਡਾਂ ਦੇ ਮੋਹਤਬਰ ਅਤੇ ਟਕਸਾਲੀ ਕਾਂਗਰਸੀ ਵਰਕਰ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੀਟਿੰਗ ਕੀਤੀ ਅਤੇ ਹਲਕਾ ਮੌੜ ਦੀਆਂ ਮੁਸ਼ਕਿਲਾਂ ਬਾਰੇ ਦੱਸਿਆ ਕਿ ਹਲਕੇ ਅੰਦਰ ਕਾਂਗਰਸ ਦੀ ਸਥਿਤੀ ਤਾਂ ਬਹੁਤ ਮਜਬੂਤ ਹੈ ਪਰ ਉੱਥੇ ਇੱਕ ਕੈਂਡੀਡੇਟ ਲਾਇਆ ਜਾਵੇ ਜੋ ਹਲਕਾ ਮੌੜ ਦੇ ਵਰਕਰਾਂ ਨੂੰ ਸਾਂਭ ਸਕੇ, ਅੱਗੇ ਉਹਨਾਂ ਕਿਹਾ ਕਿ ਇੱਥੇ ਕਈ ਲੀਡਰਾਂ ਵੱਲੋਂ ਆ ਕੇ ਧੜੇ ਪੈਦਾ ਕੀਤੇ ਜਾ ਰਹੇ ਹਨ ਜੋ ਕਾਂਗਰਸ ਪਾਰਟੀ ਵਾਸਤੇ ਖਤਰਨਾਕ ਸਾਬਤ ਹੋਣਗੇ! ਅਤੇ ਇਹਨਾਂ ਗੱਲਾਂ ਦਾ ਜਵਾਬ ਦਿੰਦਿਆਂ ਹੋਇਆਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਉਹਨਾਂ ਨੂੰ ਭਰੋਸਾ ਦਵਾਇਆ ਕਿ ਬਹੁਤ ਜਲਦ ਹਲਕਾ ਮੌੜ ਦੇ ਵਿੱਚ ਇੱਕ ਕੈਂਡੀਡੇਟ ਲਾਇਆ ਜਾਵੇਗਾ ਅਤੇ ਉਨਾਂ ਨੇ ਵਰਕਰਾਂ ਨੂੰ ਕਾਂਗਰਸ ਦੇ ਝੰਡੇ ਥੱਲੇ ਇਕੱਠੇ ਰਹਿਣ। ਇਸ ਮੌਕੇ ਹਰਲਾਲ ਸਿੰਘ ਬੁਰਜ ਮਾਨਸ਼ਾਹੀਆ ਸਾਬਕਾ ਸਰਪੰਚ, ਬੰਤ ਸਿੰਘ ਚੋਟੀਆਂ ਸਾਬਕਾ ਸਰਪੰਚ, ਗੁਰਪਿਆਰ ਸਿੰਘ ਚਾਉਕੇ ਸੀਨੀਅਰ, ਬੂਟਾ ਸਿੰਘ ਢੱਡੇ, ਸੀਨੀਅਰ ਕਾਂਗਰਸੀ ਆਗੂ ਜਗਮੀਤ ਸਿੰਘ ਘੜੈਲੀ, ਜਰਨਲ ਸੈਕਟਰੀ ਕਾਂਗਰਸ ਬਠਿੰਡਾ ਦਿਹਾਤੀ, ਸੁਖਵਿੰਦਰ ਸਿੰਘ ਜੈਦ ਜਰਨਲ ਸੈਕਟਰੀ ਕਾਂਗਰਸ ਬਠਿੰਡਾ ਦਿਹਾਤੀ, ਅਵਤਾਰ ਸਿੰਘ ਕ੍ਰਿਆੜ ਵਾਲਾ ਜਨਰਲ ਸੈਕਟਰੀ ਕਾਂਗਰਸ ਬਠਿੰਡਾ ਦਿਹਾਤੀ, ਜਗਦੇਵ ਸਿੰਘ ਸੂਚ ਅੰਮ੍ਰਿਤਪਾਲ ਸਿੰਘ ਬੁੱਗਰ, ਦਰਸ਼ਨ ਸਿੰਘ ਘੜੈਲਾ, ਦਰਸ਼ਨ ਸਿੰਘ ਜਿਉਂਦ ਹਾਜ਼ਰ ਸਨ।
Breaking News
- केन्द्रीय गृह एवं सहकारिता मंत्री श्री अमित शाह की उपस्थित में आज बिहार और झारखंड के बीच सोन नदी के जल बंटवारे से संबंधित समझौता ज्ञापन पर हस्ताक्षर किए गए
- उत्तर प्रदेश के मुख्यमंत्री योगी आदित्यनाथ और केन्द्रीय रेल मंत्री अश्विनी वैष्णव ने नेपाल में अचानक आई बाढ़ के पीड़ितों को श्रद्धांजलि अर्पित की
- प्रधानमंत्री ने कौशांबी में पटाखा फैक्ट्री में हुई दुर्घटना में लोगों की मृत्यु पर शोक व्यक्त किया प्रधानमंत्री ने प्रधानमंत्री राष्ट्रीय राहत कोष से अनुग्रह राशि की घोषणा की
- प्रधानमंत्री नरेंद्र मोदी के कुशल नेतृत्व में भारत की अर्थव्यवस्था ने फिर दिखाई मजबूती:- नायब सिंह सैनी
- हरियाणा विधानसभा मानसून सत्र के दौरान दस विधेयक प्रस्तुत किए गए।
- मुख्यमंत्री नायब सिंह सैनी का विपक्ष पर तंज, कहा— विपक्ष के लिए HKRN का मतलब है ‘हाय, काला राज नहीं लाए’
- HKRNL पर मुख्यमंत्री ने आंकड़ों से विपक्ष को दिखाया आईना, कहा — कांग्रेस के 9 साल के कार्यकाल में करीब 71 हजार संविदा कर्मचारी बढ़े, ये आज उसी व्यवस्था पर उठा रहे सवाल
- जन स्वास्थ्य अभियांत्रिकी मंत्री रणबीर गंगवा ने सदन में रखा प्रस्ताव, विशेषाधिकार समिति को भेजा गया मामला


