ਮੋਹਕਮ ਸਿੰਘ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸਜਨ ਕੁਮਾਰ ਦੀ ਮੌਤ ਤੋ ਬਾਅਦ ਉਸ ਦੇ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਨ ਲਈ ਗਏ ਭਾਜਪਾ ਦੇ ਮੈਂਬਰ ਪਾਰਲੀਮੈਂਟ ਰਾਮਵੀਰ ਸਿੰਘ ਬਧੂਰੀ ਅੱਜ ਸ਼ੋ?ਰ?ਰਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਪਹੰੁਚੇ ਤੇ ਉਨਾਂ ਆਪਣਾ ਮੁਆਫੀਨਾਮਾ ਜਥੇਦਾਰ ਨੂੰ ਸੋਪਿਆ। ਪੱਤਰਕਾਰਾਂ ਨਾ ਲਗਲ ਕਰਦਿਆਂ ਬਧੂਰੀ ਨੇ ਕਿਹਾ ਕਿ ਉਨਾਂ ਵਖ ਵਖ ਪਾਰਟੀਆਂ ਵਿਚ ਰਹਿ ਕੇ ਦੇਸ਼ ਦੀ ਸੇਵਾ ਕੀਤੀ ਹੈ ਪਰ ਕਦੇ ਵੀ ਸਜਨ ਕੁਮਾਰ ਜਾਂ ਨਵੰਬਰ 1984 ਦੇ ਕਿਸੇ ਵੀ ਦੋਸ਼ੀ ਨਾਲ ਸਾਂਝ ਨਹੀ ਰਖੀ। ਕੁਝ ਸਾਥੀਆਂ ਦੇ ਕਹਿਣ ਤੇ ਉਹ ਸਜਨ ਕੁਮਾਰ ਦੀ ਮੌਤ ਤੋ ਬਾਅਦ ਉਸ ਦੇ ਘਰ ਗਏ ਸਨ ਪਰ ਉਥੇ ਉਹ ਕੁਝ ਪਲ ਰੁਕੇ ਤੇ ਵਾਪਿਸ ਆ ਗਏ ਜਿਸ ਦਾ ਉਨਾਂ ਨੂੰ ਅਫਸੋਸ ਹੈ।ਮਨ ਤੇ ਇਕ ਭਾਰ ਸੀ, ਅੱਜ ਜਥੇਦਾਰ ਸਾਹਿਬ ਨੂੰ ਮਿਲ ਕੇ ਉਨਾਂ ਆਪਣੇ ਮਨ ਦੀ ਵੇਦਣਾ ਜਥੇਦਾਰ ਸਾਹਮਣੇ ਰਖੀ ਤੇ ਉਨਾਂ ਮੁਆਫੀ ਦੇ ਦਿੱਤੀ ਹੈ ਜਿਸ ਤੋ ਬਾਅਦ ਉਹ ਹਲਕਾ ਮਹਿਸੂਸ ਕਰ ਰਹੇ ਹਨ। ਇਸ ਮੌਕੇ ਤੇ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਉਹ ਬਧੂਰੀ ਨੂੰ ਪਿਛਲੇ ਕਾਫੀ ਸਮੇ ਤੋ ਜਾਣਦੇ ਹਨ। ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਸਨ ਤੇ ਅੱਜ ਜਥੇਦਾਰ ਸਾਹਿਬ ਨੇ ਉਨਾਂ ਨੂੰ ਮੁਆਫੀ ਦੇ ਕੇ ਸੁਰਖਰੂ ਕੀਤਾ ਹੈ।
Breaking News
- मुख्यमंत्री नायब सिंह सैनी ने स्वीडन सरकार के अंतरराष्ट्रीय विकास सहयोग एवं विदेश व्यापार मंत्री बेंजामिन दौसा से की महत्वपूर्ण मुलाकात
- मुख्यमंत्री नायब सिंह सैनी ने स्वीडन में इंडिया-स्वीडन इनोवेशन डे 2026 कार्यक्रम में बतौर मुख्य अतिथि शिरकत की
- उत्कृष्ट कार्य करने वाली महिलाओं को सम्मानित करेगी हरियाणा सरकार: श्रुति चौधरी
- ग्रामीण क्षेत्रों में सड़कों का जाल मजबूत कर रही सरकार : रणबीर गंगवा
- प्रधानमंत्री नरेंद्र मोदी का सपना किसान को पारदर्शी तरीके से हाथ में मिले उसकी पॉलिसी : श्री श्याम सिंह राणा
- हरियाणा में साइबर सुरक्षा और डिजिटल बुनियादी ढांचे की मजबूती के लिए 738 करोड़ की दो परियोजनाओं को मंजूरी
- गुरुग्राम सहित पूरे एनसीआर में प्रदूषण नियंत्रण के उपायों की होगी क्लोज मॉनिटरिंग : राव नरबीर सिंह
- मुख्यमंत्री नायब सिंह सैनी ने स्वीडिश कंपनियों के प्रतिनिधियों से राउंड टेबल वार्ता की, निवेश का न्यौता दिया


