‘ਚੰਦਾ-ਚੋਰ ਪਾਰਟੀ’ ਅਤੇ ‘ਬੇਅਦਬੀ ਪਾਰਟੀ’ ਵਿਚਾਲੇ ਗੱਠਜੋੜ! ਕੇਜਰੀਵਾਲ
ਇਸ ਦੌਰਾਨ, ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਸ ਮੀਟਿੰਗ ’ਤੇ ਕੱਸਿਆ ਤੰਜ਼। ਕੇਜਰੀਵਾਲ ਨੇ ਐਕਸ ’ਤੇ ਲਿਖਿਆ, ‘ਸ਼ੁਰੂਆਤੀ ਝਿਜਕ ਦੇ ਬਾਵਜੂਦ, ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ।’ ਤਾਂ, ਕੀ ‘ਚੰਦਾ-ਚੋਰ ਪਾਰਟੀ’ ਅਤੇ ‘ਬੇਅਦਬੀ ਪਾਰਟੀ’ ਵਿਚਕਾਰ ਗੱਠਜੋੜ ਬਣ ਰਿਹਾ ਹੈ?


